
ਜ਼ੀਰਕਪੁਰ, 12 ਅਪ੍ਰੈਲ- ਜ਼ੀਰਕਪੁਰ ਵਿਖੇ ਅੱਜ ਇੱਕ ਨਿਰਮਾਣ ਅਧੀਨ ਇਮਾਰਤ ਡਿੱਗ ਜਾਣ ਕਾਰਨ ਇਸ ਹੇਠਾਂ ਕਈ ਮਜਦੂਰਾਂ ਦੇ ਦਬ ਜਾਣ ਦਾ ਖਦਸ਼ਾ ਹੈ।
ਇਹ ਇਮਾਰਤ ਪੀਰਮੁਛੱਲਾ ਵਿਖੇ ਬਣ ਰਹੀ ਸੀ ਕਿ ਦੁਪਹਿਰ ਸਮੇਂ ਇਹ ਇਮਾਰਤ ਅਚਾਨਕ ਡਿੱਗ ਪਈ। ਇਸ ਦੌਰਾਨ ਕਈ ਮਜਦੂਰ ਇਸ ਇਮਾਰਤ ਦੇ ਹੇਠਾਂ ਦਬ ਗਈ। ਇਸ ਦੌਰਾਨ ਤੁਰੰਤ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ।
Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ
Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ ਚੰਡੀਗੜ੍ਹ, 11 ਨਵੰਬਰ...





















