ਸ਼ਿਮਲਾ, 9 ਅਪ੍ਰੈਲ -ਹਿਮਾਚਲ ਪ੍ਰਦੇਸ਼ ਵਿਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ| ਇੱਥੇ ਇੱਕ ਸਕੂਲੀ ਬੱਸ ਖੱਡ ਵਿਚ ਜਾ ਡਿੱਗੀ, ਜਿਸ ਕਾਰਨ 15 ਸਕੂਲੀ ਬੱਚੇ ਮਾਰੇ ਗਏ|ਇਸ ਹਾਦਸੇ ਵਿਚ ਡਰਾਇਵਰ ਵੀ ਮਾਰਿਆ ਗਿਆ.
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਾਂਗੜਾ ਦੇ ਨੂਰਪੁਲ ਵਿਖੇ ਵਾਪਰੀ, ਜਿਥੇ ਇੱਕ ਸਕੂਲੀ ਬੱਸ ਬੱਚਿਆਂ ਨੂੰ ਘਰ ਛਡਣ ਲਹੀ ਜਾ ਰਹੀ ਸੀ| ਇਸ ਹਾਦਸੇ ਵਿਚ ਕਈ ਬੱਚੇ ਗੰਭੀਰ ਰੂਪ ਵਿਚ ਜਖਮੀ ਵੀ ਹੋਏ ਹਨ|