[gallery ids="21432"] <div><b> </b></div> <div><b>ਆਸਟ੍ਰੇਲੀਆ</b> ਆਪਣੇ ਪਹਿਲੇ ਹੀ ਰਾਸ਼ਟਰਮੰਡਲ ਖੇਡਾਂ 'ਚ ਹਰਿਆਣਾ ਦੀ 16 ਸਾਲ ਦੀ ਮਨੂ ਭਾਕਰ ਨੇ ਸੋਨੇ ਦਾ ਤਮਗਾ ਜਿੱਤ ਲਿਆ ਹੈ। ਇਸ ਮੁਕਾਬਲੇ 'ਚ ਭਾਰਤ ਦੀ ਹੀਨਾ ਸਿੱਧੂ ਨੇ ਸਿਲਵਰ ਤਮਗਾ ਆਪਣੇ ਨਾਮ ਕੀਤਾ।</div>