ਨਵੀਂ ਦਿੱਲੀ :ਲੰਗਰ ਦੇ ਲਈ ਖਾਦ ਸਮੱਗਰੀ ਖਰੀਦਣ ਤੇ ਜੀਐੱਸਟੀ ਵਿੱਚ ਛੋਟ ਨੂੰ ਲੈ ਕੇ ਪੰਜਾਬ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਸਦਾਂ ਦਾ ਸੰਸਦ ਪਰਿਸਰ ਵਿੱਚ ਪ੍ਰਦਰਸ਼ਨ
ਪੰਜਾਬ ਸਰਕਾਰ ਪਹਿਲਾਂ ਹੀ ਹਟਾ ਚੁੱਕੀ ਹੈ ਆਪਣੇ ਹਿੱਸੇ ਦਾ ਜੀਐਸਟੀ
ਲੰਗਰ ਦੀ ਰਸੀਦ ਤੋਂ ਕੇਂਦਰ ਕੋਟੇ ਦਾ ਜੀਐੱਸਟੀ ਹਟਾਉਣ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਅਤੇ ਅਕਾਲ ਦਲ ਦੇ ਸਾਂਸਦ ਸੁਖਦੇਵ ਢੀਂਡਸਾ ਸ਼ਾਮਲ ਹੋਏ