ਨਵੀਂ ਦਿੱਲੀ, 30 ਮਾਰਚ – ਪੇਪਰ ਲੀਕ ਮਾਮਲੇ ਤੋਂ ਬਾਅਦ ਸੀ.ਬੀ.ਐਸ.ਈ ਨੇ ਰੱਦ ਹੋਏ ਪੇਪਰ ਦੁਬਾਰਾ ਲੈਣ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ| 12ਵੀਂ ਦਾ ਪੇਪਰ 25 ਅਪ੍ਰੈਲ, ਜਦੋਂ ਕਿ 10ਵੀਂ ਜਮਾਤ ਦਾ ਪੇਪਰ ਦਿੱਲੀ ਅਤੇ ਹਰਿਆਣਾ ਵਿਚ ਜੁਲਾਈ ਮਹੀਨੇ ਵਿਚ ਲਿਆ ਜਾਵੇਗਾ|
ਦੱਸਣਯੋਗ ਹੈ ਕਿ ਪੇਪਰ ਲੀਕ ਹੋਣ ਮਗਰੋਂ 10ਵੀਂ ਦਾ ਗਣਿਤ ਅਤੇ 12ਵੀਂ ਦਾ ਇਕਨਾਮਿਕਸ ਦਾ ਪੇਪਰ ਰੱਦ ਕਰ ਦਿੱਤਾ ਗਿਆ ਸੀ|
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੂੰ ਇਸ ਸੀਟ ਤੋਂ...