<blockquote><span style="color: #ff0000;">ਪੰਜਾਬ ਸਰਕਾਰ ਨੇ ਇੱਕ ਪੀਸੀਐੱਸ ਅਧਿਕਾਰੀ ਨੂੰ ਕੀਤਾ ਮੁਅੱਤਲ</span></blockquote> ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਨੇ ਬਲਵਿੰਦਰ ਸਿੰਘ ਪੀ.ਸੀ.ਐਸ., ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.), ਬਠਿੰਡਾ ਨੂੰ ਮੁਅੱਤਲ ਕਰ ਦਿੱਤਾ ਹੈ। <img class="alignnone size-full wp-image-204338" src="https://punjabi.wishavwarta.in/wp-content/uploads/2022/05/download-1-1.jpg" alt="" width="1236" height="1600" />