<blockquote><span style="color: #ff0000;"><strong>ਵਿਧਾਇਕ ਕੁਲਵੰਤ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਸੰਭਾਲੀ ਨਵੀਂ ਜਿੰਮੇਵਾਰੀ</strong></span></blockquote> ਚੰਡੀਗੜ੍ਹ,11 ਮਈ(ਵਿਸ਼ਵ ਵਾਰਤਾ)- ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਵੱਡੀ ਜਿੰਮੇਵਾਰੀ ਦਿੰਦੇ ਹੋਏ ਚੰਡੀਗੜ੍ਹ ਦਾ ਸਹਿ ਪ੍ਰਭਾਰੀ(ਕੋ ਇੰਚਾਰਜ) ਬਣਾਇਆ ਹੈ। <img class="alignnone size-full wp-image-201257" src="https://punjabi.wishavwarta.in/wp-content/uploads/2022/05/klkl.jpg" alt="" width="740" height="1073" />