ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਜਾਰੀ ਕੀਤੇ ਜਾਣਗੇ 5ਵੀਂ ਜਮਾਤ ਦੇ ਨਤੀਜੇ
ਚੰਡੀਗੜ੍ਹ,6ਮਈ (ਵਿਸ਼ਵ ਵਾਰਤਾ)-:- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ: ਯੋਗਰਾਜ ਨੇ ਦੱਸਿਆ ਕਿ ਵਿਭਾਗ ਵੱਲੋਂ ਅੱਜ ਯਾਨਿ ਕਿ 6 ਮਈ ਨੂੰ ਬਾਅਦ ਦੁਪਹਿਰ 3:30 ਵਜੇ 5ਵੀਂ ਜਮਾਤ ਦੇ ਅਕਾਦਮਿਕ ਸਾਲ 2021-22 ਦਾ ਨਤੀਜਾ ਐਲਾਨਿਆ ਜਾਵੇਗਾ।























