ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਕੀਤਾ ਅਸਥਾਈ ਤੌਰ ‘ਤੇ ਮੁਅੱਤਲ
ਚੰਡੀਗੜ੍ਹ,5 ਮਈ(ਵਿਸ਼ਵ ਵਾਰਤਾ)- ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੋਰ ਜੋ ਟੋਕੀਓ ਓਲੰਪਿਕ ਵਿੱਚ ਛੇਵਾਂ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਰਾਤੋ ਰਾਤ ਸਟਾਰ ਬਣ ਗਈ ਸੀ ਨੂੰ ਅਥਲੈਟਿਕਸ ਇੰਟੈਗਰਿਟੀ ਯੂਨਿਟ ਵੱਲੋਂ ਅਸਥਾਈ ਤੌਰ ਤੇ 4 ਸਾਲ ਲਈ ਮੁੱਅਤਲ ਕਰ ਦਿੱਤਾ ਗਿਆ ਹੈ। ਯੂਨਿਟ ਨੇ ਕਿਹਾ ਹੈ ਕਿ ਕਮਲਪ੍ਰੀਤ ਕੌਰ ਨੂੰ ਇੱਕ ਪਾਬੰਦੀਸ਼ੁਦਾ ਐਨਾਬੋਲਿਕ ਸਟੀਰੌਇਡ ਸਟੈਨੋਜ਼ੋਲੋਲ ਦੇ ਸੇਵਨ ਲਈ ਪਾਜ਼ਿਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਇਹ ਕਾਰਵਾਈ ਹੋਈ ਹੈ।
ਦੱਸ ਦਈਏ ਕਿ ਕਮਲਪ੍ਰੀਤ ਨੇ ਟੋਕੀਓ ਓਲੰਪਿਕ ਵਿੱਚ ਫਾਈਨਲ ਦੇ ਦੌਰਾਨ 6ਵਾਂ ਸਥਾਨ ਹਾਸਲ ਕੀਤੀ ਸੀ ਜੋ ਕਿ ਕਿਸੇ ਵੀ ਭਾਰਤੀ ਮਹਿਲਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
The AIU has provisionally suspended discus thrower Kamalpreet Kaur of India for the Presence/Use of a Prohibited Substance (Stanozolol), a breach of the@WorldAthletics Anti-Doping Rules.
👁️⬇️https://t.co/opInfkVlnV#AIUNews pic.twitter.com/WGrgYDlY5k— Athletics Integrity Unit (@aiu_athletics) May 4, 2022























