ਮੁੱਖ ਮੰਤਰੀ ਭਗਵੰਤ ਮਾਨ ਭਲਕੇ ਪੰਜਾਬੀਆਂ ਨੂੰ ਦੇਣਗੇ ਵੱਡੀ ਖੁਸ਼ਖ਼ਬਰੀ
ਪ੍ਰੈਸ ਕਾਰਫਰੰਸ ਦੌਰਾਨ ਕੀਤਾ ਐਲਾਨ
ਚੰਡੀਗੜ੍ਹ, 15ਅਪ੍ਰੈਲ(ਵਿਸ਼ਵ ਵਾਰਤਾ)-
16 ਤਰੀਕ ਨੂੰ ਪੰਜਾਬ ਵਾਸੀਆਂ ਨੂੰ ਦੇਵਾਂਗੇ ਵੱਡੀ ਖ਼ੁਸ਼ਖ਼ਬਰੀ | ਜਲੰਧਰ ਵਿਖੇ ਪ੍ਰੈੱਸ ਕਾਨਫਰੰਸ! https://t.co/UwuKFxXndO
— Bhagwant Mann (@BhagwantMann) April 14, 2022























