ਨਵਜੋਤ ਸਿੱਧੂ ਅੱਜ ਜਾਣਗੇ ਬਰਗਾੜੀ
ਚੰਡੀਗੜ੍ਹ, 6 ਅਪ੍ਰੈਲ(ਵਿਸ਼ਵ ਵਾਰਤਾ)- ਨਵਜੋਤ ਸਿੱਧੂ ਅੱਜ ਬਰਗਾੜੀ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਜਾਣਗੇ। ਉਹਨਾਂ ਨੇ ਇਸ ਦੀ ਜਾਣਕਾਰੀ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
Will join the protest at Bargari tomorrow to support Sukhraj in his fight for justice ….
— Navjot Singh Sidhu (@sherryontopp) April 5, 2022






















