ਪ੍ਰੋਟੋਕੋਲ ਤਹਿਤ ਕਰਵਾਇਆ ਕਰੋਨਾ ਟੈਸਟ
ਪੜ੍ਹ ਲਓ ਕਿੰਨੇ ਵੱਜੇ ਅਤੇ ਕਿੱਥੇ ਕਰਨਗੇ ਮੁਲਾਕਾਤ

ਚੰਡੀਗੜ੍ਹ 23 ਮਾਰਚ( ਵਿਸ਼ਵ ਵਾਰਤਾ ) ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਜਾ ਰਹੇ ਹਨ । ਮੁੱਖ ਮੰਤਰੀ ਪ੍ਰੋਟੋਕੋਲ ਤਹਿਤ ਕਰੋਨਾ ਟੈਸਟ ਕਰਵਾਇਆ । ਕਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ।
ਮੁੱਖ ਮੰਤਰੀ ਇਸ ਉਪਚਾਰਿਕ ਮੀਟਿੰਗ ਦੌਰਾਨ ਪੰਜਾਬ ਦੇ ਭੱਖਦੇ ਮਸਲਿਆਂ ਦੀ ਪ੍ਰਧਾਨ ਮੰਤਰੀ ਨਾਲ ਚਰਚਾ ਕਰਨਗੇ । ਇੱਥੇ ਇਹ ਗੱਲ ਵਰਨਯੋਗ ਹੈ ਕਿ ਮੁੱਖ ਮੰਤਰੀ ਪਹਿਲਾ ਪਾਰਲੀਮੈਂਟ ਦੇ ਸੈਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ ਹਨ ।ਪਰ ਕੱਲ੍ਹ ਦੀ ਮਿਲਣੀ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਮਿਲਣੀ ਹੋਵੇਗੀ। ਇਹ ਮੀਟਿੰਗ ਕੱਲ੍ਹ ਲੱਗਪਗ ਦੁਪਹਿਰ 1 ਵੱਜੇ ਦੇ ਕਰੀਬ ਹੋਵੇਗੀ।























