ਪੰਜਾਬ ਸਰਕਾਰ ਵੱਲੋਂ ‘ਐਂਟੀ ਕਰੱਪਸ਼ਨ ਐਕਸ਼ਨ ਲਾਈਨ’ ਦੀ ਸੁਪਰਵੀਜ਼ਨ ਲਈ ਪੀਪੀਐਸ ਅਧਿਕਾਰੀਆਂ ਦੀ ਤੈਨਾਤੀ
ਪੜ੍ਹੋ,ਕਿਹੜੇ ਅਧਿਕਾਰੀਆਂ ਨੂੰ ਮਿਲੀ ਅਹਿਮ ਜਿੰਮੇਵਾਰੀ
ਚੰਡੀਗੜ੍ਹ,23 ਮਾਰਚ(ਵਿਸ਼ਵ ਵਾਰਤਾ)-ਚੰਡੀਗੜ੍ਹ,23 ਮਾਰਚ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਵਿਭਾਗ ਵਲੋਂ ਤਿੰਨ ਪੀਪੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ, ਅਗਲੇ ਹੁਕਮਾਂ ਤੱਕ 24*7 Toll free ਐਂਟੀ ਕਰੱਪਸ਼ਨ ਐਕਸ਼ਨ ਲਾਈਨ ਦੀ ਸੁਪਰਵੀਜ਼ਨ ਲਈ ਪ੍ਰਬੰਧਕੀ ਆਧਾਰ ਤੇ ਆਰਜ਼ੀ ਤੌਰ ਤੇ ਚੌਕਸੀ ਬਿਊਰੋ ਵਿਖੇ ਨਿਯੁਕਤੀ ਕੀਤੀ ਗਈ ਹੈ।
























