ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸੰਭਾਲਿਆ ਕਾਰਜਭਾਰ
ਪੜ੍ਹੋ,ਕੀ ਸੁਨੇਹਾ ਦਿੱਤਾ ਟਵੀਟ ਰਾਹੀਂ
ਚੰਡੀਗੜ੍ਹ,22 ਮਾਰਚ(ਵਿਸ਼ਵ ਵਾਰਤਾ)- ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਮਹਿਕਮਿਆਂ ਦੀ ਵੰਡ ਵਿੱਚ ਹਰਜੋਤ ਬੈਂਸ ਨੂੰ ਮਾਇੰਨਗ ਵਿਭਾਗ,ਜ਼ੇਲ੍ਹ ਮੰਤਰਾਲਾ ਅਤੇ ਕਾਨੂੰਨ ਵਿਭਾਗ ਦੀ ਜਿੰਮੇਵਾਰੀ ਸੌਂਪੀ ਗਈ ਹੈ।
Assumed Charge of my Office.
I know I have a lot on my shoulder.But I am student of @ArvindKejriwal school of Politics & minister of @BhagwantMann govt.,
I ensure 100% Honesty & 101% Dedication.I will give my best to Punjab. pic.twitter.com/UdfoR4tl3B
— Harjot Singh Bains (@harjotbains) March 22, 2022























