16ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਹੈ ਤੀਸਰਾ ਦਿਨ
ਪੜ੍ਹੋ, ਕੀ ਹੋਵੇਗਾ ਅੱਜ ਦਾ ਸ਼ਡਿਊਲ
ਚੰਡੀਗੜ੍ਹ, 22ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੀ 16 ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਜੋ ਕਿ 17 ਮਾਰਚ ਨੂੰ ਸ਼ੁਰੂ ਹੋਇਆ ਸੀ ,ਦਾ ਅੱਜ ਤੀਸਰਾ ਦਿਨ ਹੈ। ਅੱਜ ਦੇ ਸ਼ਡਿਊਲ ਅਨੁਸਾਰ ਸੈਸ਼ਨ ਸਵੇਰੇ 10 ਵਜੇ ਸ਼ੁਰੂ ਹੋਵੇਗਾ।
























