<blockquote><span style="color: #ff0000;"><strong>ਚੰਡੀਗੜ੍ਹ ਪ੍ਰਸ਼ਾਸ਼ਨ ਨੇ ਹਟਾਈਆਂ ਇਕੱਠਾਂ ਤੇ ਲੱਗੀਆਂ ਸਾਰੀਆਂ ਪਾਬੰਦੀਆਂ</strong></span></blockquote> ਚੰਡੀਗੜ੍ਹ,18 ਮਾਰਚ(ਵਿਸ਼ਵ ਵਾਰਤਾ)-ਚੰਡੀਗੜ੍ਹ ਪ੍ਰਸ਼ਾਸ਼ਨ ਨੇ ਇਨਡੋਰ ਅਤੇ ਆਉਟਡੋਰ ਇੱਕਠਾਂ ਤੇ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਅੱਜ ਤੋਂ ਹਟਾ ਦਿੱਤਾ ਹੈ। <img class="alignnone wp-image-191037 size-full" src="https://punjabi.wishavwarta.in/wp-content/uploads/2022/03/FOD3AIUVgAY3-4D.jpg" alt="" width="1125" height="1124" />