ਰੂਸ-ਯੂਕਰੇਨ ਸੰਕਟ
ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਮਿਸ਼ਨ ਵਿੱਚ ਹਵਾਈ ਸੈਨਾ ਵੀ ਹੋਈ ਸ਼ਾਮਿਲ
ਦੇਖੋ,ਕਿਹੜਾ ਵਿਸ਼ਾਲ ਜਹਾਜ ਹੋਇਆ ਰੋਮਾਨੀਆ ਲਈ ਰਵਾਨਾ
ਚੰਡੀਗੜ੍ਹ,2 ਮਾਰਚ(ਵਿਸ਼ਵ ਵਾਰਤਾ)-ਭਾਰਤੀ ਹਵਾਈ ਸੈਨਾ ਦਾ ਵਿਸ਼ਾਲ ਸੀ-17 ਜਹਾਜ ਅੱਜ ਰੋਮਾਨੀਆ ਲਈ ਰਵਾਨਾ ਹੋ ਗਿਆ ਹੈ।
The IAF joined #OperationGanga today morning when it dispatched a heavy lift C-17 transport aircraft to Romania to bring back our citizens. pic.twitter.com/4xzH6i8tI4
— A. Bharat Bhushan Babu (@SpokespersonMoD) March 2, 2022























