ਪੰਜਾਬ ਵਿਧਾਨ ਸਭਾ ਚੋਣਾਂ 2022
ਪੜ੍ਹੋ, 11 ਵਜੇ ਤੱਕ ਮਾਨਸਾ ਜ਼ਿਲ੍ਹੇ ਵਿੱਚ ਕਿੰਨੇ ਫੀਸਦ ਹੋਈ ਵੋਟਿੰਗ
ਚੰਡੀਗੜ੍ਹ, 20 ਫਰਵਰੀ(ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਵਿੱਚ 11 ਵਜੇ ਤੱਕ ਕੁੱਲ 19.75 ਫੀਸਦ ਪੋਲਿੰਗ ਮੁਕੰਮਲ ਹੋ ਗਈ ਹੈ। ਜਿਹਨਾਂ ਵਿੱਚ ਮਾਨਸਾ – 20.5%, ਸਰਦੂਲਗੜ੍ਹ – 17.5%,ਬੁਢਲਾਡਾ – 21%























