ਪੰਜਾਬ ਸਰਕਾਰ ਵੱਲੋਂ 2 ਆਈਏਐਸ ਤੇ 1 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ
ਰਾਹੁਲ ਤਿਵਾੜੀ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਨਿਯੁਕਤ
ਚੰਡੀਗੜ੍ਹ,8 ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈਏਐਸ ਅਤੇ ਇੱਕ ਪੀਸੀਐਸ ਅਧਿਕਾਰੀ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।
- ਸੁਮੇਰ ਸਿੰਘ ਗੁਰਜਰ ਆਈਏਐਸ (1998) ਵਿਕਲਾਂਗ ਵਿਅਕਤੀਆਂ ਲਈ ਕਮਿਸ਼ਨਰ,ਵਾਧੂ ਚਾਰਜ ਸਕੱਤਰ ਸੁਤੰਤਰਤਾ ਸੈਨਾਨੀ ਅਤੇ ਸਕੱਤਰ ਪ੍ਰਿੰਟੰਗ ਅਤੇ ਸਟੇਸ਼ਨਰੀ।
- ਰਾਹੁਲ ਤਿਵਾੜੀ ਆਈਏਐਸ(2000)- ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ
- ਪਰਲੀਨ ਕੌਰ ਕਾਲੇਕਾ ਪੀਸੀਐਸ (2020)- ਐਸਡੀਐਮ ਖਮਾਣੋਂ
























