<blockquote><strong><span style="color: #ff0000;">ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਤੋਂ ਪਹਿਲਾ ਟੈਸਟ ਮੈਚ</span></strong></blockquote> <img class="alignnone size-medium wp-image-134204" src="https://punjabi.wishavwarta.in/wp-content/uploads/2021/04/CRICKET-1-300x300.jpg" alt="" width="300" height="300" /> <strong>ਚੰਡੀਗੜ੍ਹ, 25ਨਵੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕਾਨਪੁਰ 'ਚ ਸਵੇਰੇ 9 ਵਜੇ ਮੈਚ ਸ਼ੁਰੂ ਹੋਵੇਗਾ। ਨਵੇਂ ਕੋਚ ਰਾਹੁਲ ਦ੍ਰਾਵਿੜ ਦੀ ਅਗਵਾਈ 'ਚ ਟੀਮ ਪਹਿਲੀ ਵਾਰ ਟੈਸਟ ਸੀਰੀਜ਼ ਖੇਡੇਗੀ , ਉਹ ਵੀ ਘਰੇਲੂ ਮੈਦਾਨ 'ਤੇ।</strong>