ਭਾਰਤੀ ਕ੍ਰਿਕੇਟ ਟੀਮ ਨੂੰ ਮਿਲਿਆ ਨਵਾਂ ਟੀ-20 ਕੈਪਟਨ
ਦੇਖੋ, ਕੌਣ ਹੋਵੇਗਾ ਕੈਪਟਨ ਤੇ ਵਾਇਸ ਕੈਪਟਨ

ਚੰਡੀਗੜ੍ਹ, 10ਨਵੰਬਰ(ਵਿਸ਼ਵ ਵਾਰਤਾ)-ਨਿਊਜ਼ੀਲੈਂਡ ਖਿਲਾਫ 17 ਨਵੰਬਰ ਤੋਂ ਸ਼ੁਰੂ ਹੋਣ ਵਾਲੀ 3 ਟੀ-20 ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ।


ਰੋਹਿਤ ਸ਼ਰਮਾ ਟੀਮ ਦੇ ਕਪਤਾਨ ਅਤੇ ਕੇਐਲ ਰਾਹੁਲ ਉਪ ਕਪਤਾਨ ਹੋਣਗੇ।






















