<blockquote><span style="color: #ff0000;"><strong>ਅੱਜ ਬੰਦ ਹੋ ਜਾਣਗੇ ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ</strong></span></blockquote> <img class="alignnone size-medium wp-image-138933" src="https://punjabi.wishavwarta.in/wp-content/uploads/2021/05/17_05_2021-kedarnathtemple3_21649199_613940-300x249.jpg" alt="" width="300" height="249" /> <strong>ਚੰਡੀਗੜ੍ਹ,6 ਨਵੰਬਰ(ਵਿਸ਼ਵ ਵਾਰਤਾ)-ਕੇਦਰਾਨਾਥ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਅੱਜ ਤੋਂ ਪਰੰਪਰਾ ਅਨੁਸਾਰ ਸ਼ੁਭ ਲਗਨ ਵਿੱਚ ਸਰਦੀਆਂ ਦੇ ਮੌਸਮ ਲਈ ਬੰਦ ਹੋ ਜਾਣਗੇ। ਕੇਦਾਰਨਾਥ ਧਾਮ ਦੇ ਦਰਵਾਜ਼ੇ ਸਵੇਰੇ 8.30 ਵਜੇ ਬੰਦ ਹੋ ਗਏ ਹਨ।</strong>