ਬੀਬੀ ਬਾਦਲ ਨੇ ਲਾਏ ਪੰਜਾਬ ਸਰਕਾਰ ਨੂੰ ਰਗੜੇ
ਝੁਨੀਰ (ਮਾਨਸਾ), 23 ਫਰਵਰੀ (ਵਿਸ਼ਵ ਵਾਰਤਾ)- ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੱਘ ਬਾਦਲ ਨੇ ਅ੪ਜ ਕਿਹਾ ਕਿ ਰਾਜ ਦੀ ਕਾਂਗਰਸ ਸਰਕਾਰ ਨੇ ਲੋੜੀਂਦੇ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਨਹੀਂ ਕੀਤੇ, ਜਿਸ ਕਾਰਨ ਬਠਿੱਡਾ ਵਿਚ ਏਮਜ ਪ®ਾਜੈਕਟ ਪਛੜ ਗਿਆ ਹੈ| ਉਨ੍ਹਾਂ ਦ੍ਹੋ ਲਾਇਆ ਕਿ ਕੈਪਟਨ ਸਰਕਾਰ ਨੇ ਮਾਲਵਾ ਖੇਤਰ ਵਿਚਲੇ ਰਜਵਾਹੇ ਅਤੇ ਖਾਲ ਪੱਕੇ ਕਰਨ ਦੇ ਕਾਰਜ ਨੂੰ ਵੀ ਰੋਕ ਦਿੱਤਾ ਗਿਆ ਹੈ|
ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਇਹੀ ਨਹੀਂ, ਬਠਿੱਡਾ ਪਾਰਲੀਮਾਨੀ ਹਲਕੇ ਵਿਚ ਜੋਜੋ ਸਰਵਿਸ ਟੈਕਸ (ਜੇਐਸਟੀ) ਦੇ ਨਾਂ ਉ੪ਤੇ ਲਾਏ ਗਏ ਗੁੱਡਾ ਟੈਕਸ ਕਰਕੇ ਵਪਾਰ ਅਤੇ ਕਾਰੋਬਾਰ ਉ੪ਤੇ ਬੁਰਾ ਅਸਰ ਪਿਆ ਹੈ| ਉਨ੍ਹਾਂ ਕਿਹਾ ਕਿ ਮੁ੪ਖ ਮੱਤਰੀ ਵ੪ਲੋਂ ਦਿ੪ਤੇ ਸਿ੪ਧੇ ਹੁਕਮਾਂ ਦੇ ਬਾਵਜੂਦ ਇਸ ਟੈਕਸ ਨੂੰ ਲਾਉਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ|
ਅਕਾਲੀ ਦਲ ਦੇ ਪ®ਧਾਨ ਨੇ ਪੁਲੀਸ ਅਧਿਕਾਰੀਆਂ ਨੂੱ ਕਿਹਾ ਕਿ ਉਹ ਕਾਂਗਰਸੀ ਆਗੂਆਂ ਦੇ ਇ੍ਹਾਰੇ ਉ੪ਤੇ ਅਕਾਲੀ ਵਰਕਰਾਂ ਨੂੱ ਤੱਗ^ਪਰ੍ਹੇਾਨ ਨਾ ਕਰਨ ਅਤੇ ਉਨ੍ਹਾਂ ਕੁਝ ਪੁਲੀਸ ਅਧਿਕਾਰੀਆਂ ਦਾ ਮੰਚ ਤੋਂ ਨਾਂ ਲੈਕੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੱ ਕਾਨੂੱਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ|
ਕੇਂਦਰੀ ਫੂਡ ਪ®ੋਸੈਸਿੱਗ ਮੱਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ, ਉਹ ਚਾਹੇ ਬੁਢਾਪਾ ਪੈਨ੍ਹਨ ਹੋਵੇ ਜਾਂ ੍ਹਗਨ ਸਕੀਮ, ਨੂੱ ਬੱਦ ਕਰ ਚੁ੪ਕੀ ਕਾਂਗਰਸ ਸਰਕਾਰ ਨੇ ਹੁਣ ਨੀਤੀ ਆਯੋਗ ਨੂੱ ਇਹ ਦ੪ਸਿਆ ਹੈ ਕਿ ਜੇ ਤੁਰੱਤ 1000 ਹ੦ਾਰ ਕਰੋੜ ਰੁਪਏ ਨਾ ਦਿ੪ਤੇ ਗਏ ਤਾਂ ਉਹ ਆ ਰਹੇ ਸੀ੦ਨ ਵਿਚ ਕਿਸਾਨਾਂ ਤੋਂ ਕਣਕ ਨਹੀ ਖਰੀਦੇਗੀ| ਉਨ੍ਹਾਂ ਕਿਹਾ ਕਿ ਸਰਕਾਰ ਖ੦ਾਨਾ ਖਾਲੀ ਹੋਣ ਦੀ ਦੁਹਾਈ ਪਾਕੇ ਲੋਕਾਂ ਨੂੱ ਮੂਰਖ ਬਣਾ ਰਹੀ ਹੈ, ਜਦੋਂ ਕਿ ਸਰਕਾਰ ਨੂੱ ਦ੪ਸਣਾ ਚਾਹੀਦਾ ਹੈ ਕਿ ਉਸ ਵ੪ਲੋਂ ਟੈਕਸਾਂ ਤੋਂ ਇਲਾਵਾ ਐਕਸਾਇ੦, ਜੀਐਸਟੀ, ਬਿਜਲੀ ਦਰਾਂ ਅਤੇ ਰਜਿਸਟਰੀਆਂ ਤੋਂ ਇਕ੪ਠਾ ਕੀਤਾ ਪੈਸਾ ਕਿ੪ਥੇ ਚਲਾ ਗਿਆ?
ਬੀਬੀ ਬਾਦਲ ਨੇ ਕਿਹਾ ਕਿ ਆਪਣੇ ਵ੪ਲੋਂ ਕੁ੪ਝ ਕਰਨਾ ਤਾਂ ਦੂਰ ਦੀ ਗ੪ਲ ਹੈ, ਕਾਂਗਰਸ ਸਰਕਾਰ ਤਾਂ ਨਰੇਗਾ ਸਕੀਮ ਤਹਿਤ ਕੇਂਦਰ ਵ੪ਲੋਂ ਮਿਲੇ ਪੈਸੇ ਦੀ ਵੀ ਢੁ੪ਕਵੀਂ ਵਰਤੋਂ ਨਹੀਂ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਉਹਨਾਂ ਦੇ ਮੱਤਰਾਲੇ ਦੀ ਸੱਪਦਾ ਸਕੀਮ ਦਾ ਵੀ ਲਾਹਾ ਨਹੀਂ ਲੈ ਰਹੀ ਹੈ, ਜਿਸ ਤਹਿਤ ਫੂਡ ਪ®ੋਸੈਸਿੱਗ ਯੂਨਿਟ ਸਥਾਪਤ ਕਰਨ ਲਈ ਕਿਸਾਨਾਂ ਨੂੱ 6000 ਕਰੋੜ ਰੁਪਏ ਦਿ੪ਤੇ ਜਾਣਗੇ| ਉਨ੍ਹਾਂ ਨੇ ਬਠਿੱਡਾ ਵਿਖੇ ਇ੪ਕ ਇੱਡੀਅਨ ਇੱਸਟੀਚਿਊਟ ਆਫ ਫੂਡ ਪ®ੋਸੈਸਿੱਗ ਟੈਕਨਾਲੌਜੀ ਸੈਟ ਸਥਾਪਤ ਕਰਨ ਦਾ ਵੀ ਐਲਾਨ ਕੀਤਾ, ਜਿ੪ਥੇ ਵਿਦਿਆਰਥੀਆਂ ਨੂੱ ਫਸਲਾਂ ਦੀ ਗੁਣਵ੪ਤਾ ਵਧਾਉਣ ਦੀ ਸਿਖਲਾਈ ਦਿ੪ਤੀ ਜਾਵੇਗੀ| ਉਨ੍ਹਾਂ ਕਿਹਾ ਕਿ ਸਿਖਲਾਈ ਕਰਤਾਵਾਂ ਨੂੱ ਆਪਣੇ ਯੂਨਿਟ ਸਥਾਪਤ ਕਰਨ ਲਈ 35 ਫੀਸਦੀ ਸਬਸਿਡੀ ਦਿ੪ਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਵਪਾਰਕ ਸਾਂਝਾਂ ਪਵਾਈਆਂ ਜਾਣਗੀਆਂ ਤਾਂ ਕਿ ਉਹ ਆਪਣੀਆਂ ਫਸਲਾਂ ਨੂੱ ਖੁਦ ਵੇਚ ਸਕਣ|
ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਬਲਵਿੱਦਰ ਸਿੱਘ ਭੂੱਦੜ ਨੇ ਕਾਂਗਰਸੀ ਆਗੂਆਂ ਵ੪ਲੋਂ ਪੁਲੀਸ ਨਾਲ ਰਲ ਕੇ ਅਕਾਲੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ੦ਿਆਦਤੀਆਂ ਨੂੱ ਉਜਾਗਰ ਕੀਤਾ| ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਨੂੱ ਬਰਦਾ੍ਹਤ ਨਹੀਂ ਕਰੇਗਾ ਅਤੇ ਹਰ ਕਿਸਮ ਦੀ ਬੇਇਨਸਾਫੀ ਦਾ ਜਬਰਦਸਤ ਵਿਰੋਧ ਕਰੇਗਾ|
ਇਸ ਰੈਲੀ ਦੇ ਮੁੱਖ ਪ੍ਰਬੰਧਕ ਅਤੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਆਪਣੀ ਤਕਰੀਰ ਦੌਰਾਨ ਘੱਗਰ ਦਰਿਆ ਵੱਲੋਂ ਇਲਾਕੇ ਵਿਚ ਪੈਦਾ ਕੀਤੇ ਜਾ ਰਹੇ ਪ੍ਰਦ੍ਹੂਣ ਦੇ ਮਾਮਲੇ ਨੂੰ ਜੋਰਦਾਰ ਢੰਗ ਨਾਲ ਉਠਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੂੰ ਰਾਜਨੀਤੀ ਤੋਂ ਉਪਰ ਉਠਕੇ ਪਹਿਲ ਦੇ ਆਧਾਰ *ਤੇ ਦੱਖਣੀ ਪੰਜਾਬ ਦੇ ਇਸ ਸਭ ਤੋਂ ਵੱਡੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ|
ਇਸ ਮੌਕੇ ਸਾਬਕਾ ਮੱਤਰੀ ਸਿਕੱਦਰ ਸਿੱਘ ਮਲੂਕਾ, ਡਾ. ਨ੍ਹਾਨ ਸਿੰਘ, ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਗੁਰਮੇਲ ਸਿੰਘ ਫਫੜੇ, ਪ੍ਰੇਮ ਅਰੋੜਾ, ਸੁਖਦੇਵ ਸਿੰਘ ਚੈਨੇਵਾਲਾ, ਸੁਰਜੀਤ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਝੱਬਰ, ਅਨਮੋਲ ਸਿੰਘ, ਗੁਰਸੇਵਕ ਸਿੰਘ ਝੁਨੀਰ, ਨੌਹਰ ਚੰਦ ਤਾਇਲ, ਰਘਵੀਰ ਸਿੱਘ, ਜਗਪ®ੀਤ ਸਿੱਘ ਜੱਗ, ਜਗਦੀਪ ਸਿੰਘ ਢਿਲੋਂ, ਅਵਤਾਰ ਸਿੰਘ ਰਾੜਾ, ਸੁਨੀਲ ਜੈਨ, ਜਤਿੰਦਰ ਬੌਬੀ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਟਾਟਾ, ਕ੍ਹਮੀਰ ਸਿੰਘ, ਪਿਆਰਾ ਸਿੰਘ ਨੰਬਰਦਾਰ ਵੀ ਮੌਜੂਦ ਸਨ|
ਫੋਟੋ ਕੈਪਸ਼ਨ: ਝੁਨੀਰ ਵਿਖੇ ਪੋਲ^ਖੋਲ ਰੈਲੀ ਦੌਰਾਨ ਮੰਚ *ਤੇ ਬੈਠੇ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂ ਅਤੇ ਰੈਲੀ ਦੌਰਾਨ ਜੁੜਿਆ ਇਕੱਠ| ਫੋਟੋ: ਮਾਨ