
ਕੋਲੰਬੋ, 31 ਅਗਸਤ : ਭਾਰਤ ਨੇ ਸ੍ਰੀਲੰਕਾ ਖਿਲਾਫ ਚੌਥੇ ਵਨਡੇ ਵਿਚ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ| ਪੰਜ ਮੈਚਾਂ ਦੀ ਲੜੀ ਵਿਚ ਭਾਰਤ 3-0 ਨਾਲ ਅੱਗੇ ਹੈ|
ਦੋਨਾਂ ਟੀਮਾਂ ਹੁਣ ਤੱਕ 153 ਵਾਰੀ ਆਹਮੋ ਸਾਹਮਣੇ ਹੋਈਆਂ ਹਨ, ਜਿਸ ਵਿਚ ਭਾਰਤ ਨੇ 86 ਤੇ ਸ੍ਰੀਲੰਕਾ ਨੇ 55 ਮੈਚ ਆਪਣੇ ਨਾਮ ਕੀਤੇ ਹਨ| ਇਕ ਮੈਚ ਟਾਈ ਰਿਹਾ ਹੈ ਅਤੇ 11 ਮੈਚ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਏ|
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਚੇਨਈ ਸੁਪਰ ਕਿੰਗਜ਼ ਦੇ Head Coach ਨਿਯੁਕਤ
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਚੇਨਈ ਸੁਪਰ ਕਿੰਗਜ਼ ਦੇ Head Coach ਨਿਯੁਕਤ ਚੇਨਈ, 21 ਸਤੰਬਰ (ਵਿਸ਼ਵ ਵਾਰਤਾ) :...





















