<blockquote><strong><span style="color: #ff0000;">ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਆਉਣਗੇ ਗੋਰਖਪੁਰ </span></strong> <img class="alignnone size-medium wp-image-2487" src="https://punjabi.wishavwarta.in/wp-content/uploads/2017/09/yogi-adityanath-300x224.jpg" alt="" width="300" height="224" /></blockquote> <strong>ਚੰਡੀਗੜ, 24ਅਕਤੂਬਰ(ਵਿਸ਼ਵ ਵਾਰਤਾ)-ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਗੋਰਖਪੁਰ ਆਉਣਗੇ। ਉਹ ਇੱਥੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲਗਭਗ 180 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।</strong>