<blockquote><strong><span style="color: #ff0000;">ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਆਉਣਗੇ ਉਦਮਪੁਰ</span></strong></blockquote> <strong><img class="alignnone size-full wp-image-150513" src="https://punjabi.wishavwarta.in/wp-content/uploads/2021/07/ram-nath-kovind.jpg" alt="" width="800" height="400" /></strong> <strong>ਚੰਡੀਗੜ੍ਹ, 14ਅਕਤੂਬਰ(ਵਿਸ਼ਵ ਵਾਰਤਾ)ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸ਼ੁੱਕਰਵਾਰ(ਅੱਜ) ਨੂੰ ਉਦਮਪੁਰ ਵਿਖੇ ਪਹੁੰਚਣਗੇ। ਜਿਥੇ ਉਹ ਲੱਦਾਖ ਦੇ ਦਰਾਸ ਵਿਖੇ ਫੌਜੀ ਕਰਮਚਾਰੀਆਂ ਦੇ ਨਾਲ ਦੁਸਹਿਰੇ ਦਾ ਤਿਉਹਾਰ ਮਨਾਉਣਗੇ।</strong>