ਜੋ ਬਿਡੇਨ ਅਤੇ ਪੀਐਮ ਮੋਦੀ ਅੱਜ ਹੋਣਗੇ ਆਹਮੋ -ਸਾਹਮਣੇ
ਦੁਨੀਆ ਦੀਆਂ ਨਜ਼ਰਾਂ ਹੋਣਗੀਆਂ ਦੋ ਵੱਡੇ ਨੇਤਾਵਾਂ ‘ਤੇ

ਨਵੀਂ ਦਿੱਲੀ, 24ਸਤੰਬਰ(ਵਿਸ਼ਵ ਵਾਰਤਾ)-ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵਿਚਕਾਰ ਮੁਲਾਕਾਤ ਹੋਵੇਗੀ। ਦੁਨੀਆ ਭਰ ਦੀਆਂ ਨਜ਼ਰਾਂ ਮੋਦੀ ਤੇ ਬਿਡੇਨ ਦੀ ਇਸ ਪਹਿਲੀ ਮੁਲਾਕਾਤ ‘ਤੇ ਹੋਣਗੀਆਂ। ਇਸ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।






















