ਨਵੀਂ ਦਿੱਲੀ, 17 ਫਰਵਰੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਸ਼ਾਮ ਪਰਿਵਾਰ ਸਮੇਤ ਭਾਰਤ ਦੌਰੇ ਉਤੇ ਪਹੁੰਚ ਚੁੱਕੇ ਹਨ| ਸ੍ਰੀ ਟਰੂਡੋ ਦੇ ਇਸ ਦੌਰੇ ਨੂੰ ਦੋਨਾਂ ਦੇਸ਼ਾਂ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ|
ਦੱਸਣਯੋਗ ਹੈ ਕਿ ਸ੍ਰੀ ਟਰੂਡੋ ਦਾ ਇਹ ਦੌਰਾ 23 ਫਰਵਰੀ ਤੱਕ ਹੋਵੇਗਾ| ਇਸ ਦੌਰਾਨ ਉਹ ਕੱਲ੍ਹ 18 ਫਰਵਰੀ ਨੂੰ ਆਗਰਾ ਵਿਖੇ ਤਾਜ ਦਾ ਦੀਦਾਰ ਕਰਨਗੇ| ਉਸ ਤੋਂ ਮਗਰੋਂ ਉਹ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਵਿਖੇ ਵੀ ਜਾਣਗੇ| 21 ਫਰਵਰੀ ਨੂੰ ਉਹ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ|
Lok Sabha Elections 2024 – ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ
Lok Sabha Elections 2024 - ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ ਲਖਨਊ, 2 ਮਈ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ (ਬਸਪਾ)...