
ਨਵੀਂ ਦਿੱਲੀ, 17 ਫਰਵਰੀ : ਬਹੁ-ਕਰੋੜੀ ਪੀ.ਐਨ.ਬੀ ਘੁਟਾਲਾ ਮਾਮਲੇ ਵਿਚ ਅੱਜ ਈ.ਡੀ ਵੱਲੋਂ ਦੋਸ਼ੀ ਨੀਰਵ ਮੋਦੀ ਦੇ 21 ਹੋਰ ਟਿਕਾਣਿਆਂ ਉਤੇ ਛਾਪੇ ਮਾਰੇ ਗਏ|
ਇਸ ਦੌਰਾਨ 25 ਕਰੋੜਾਂ ਦੇ ਹੀਰੇ, ਕੀਮਤੀ ਪੱਥਰ ਅਤੇ ਗਹਿਣੇ ਬਰਾਮਦ ਕੀਤੇ ਗਏ ਹਨ| ਇਸ ਤੋਂ ਪਹਿਲਾਂ 15 ਫਰਵਰੀ ਨੂੰ ਨੀਰਵ ਮੋਦੀ ਦੇ ਟਿਕਾਣਿਆਂ ਉਤੇ ਛਾਪੇ ਮਾਰ ਕੇ ਲਗਪਗ 5100 ਕਰੋੜ ਦੇ ਹੀਰੇ ਬਰਾਮਦ ਕੀਤੇ ਗਏ ਸਨ|
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 22 ਨਵੰਬਰ...






















