<blockquote><span style="color: #ff0000;"><strong>ਉੱਤਰਾਖੰਡ ਵਿੱਚ ਅੱਜ ਤੋਂ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਹੋ ਰਹੀ ਹੈ ਸ਼ੁਰੂ </strong></span></blockquote> <img class="alignnone size-medium wp-image-915" src="https://punjabi.wishavwarta.in/wp-content/uploads/2017/08/bjp-300x157.jpg" alt="" width="300" height="157" /> <strong>ਚੰਡੀਗੜ੍ਹ, 3ਸਤੰਬਰ(ਵਿਸ਼ਵ ਵਾਰਤਾ)-ਅੱਜ ਤੋਂ ਭਾਜਪਾ ਉਤਰਾਖੰਡ ਵਿੱਚ ਜਨ ਆਸ਼ੀਰਵਾਦ ਯਾਤਰਾ ਸ਼ੁਰੂ ਕਰ ਰਹੀ ਹੈ। ਦੱਸਣਯੋਗ ਗੱਲ ਇਹ ਹੈ ਕਿ ਕਾਂਗਰਸ ਨੇ ਵੀ ਇਸ ਦਿਨ ਪਰਿਵਰਤਨ ਯਾਤਰਾ ਕੱਢਣ ਦਾ ਐਲਾਨ ਕੀਤਾ ਹੋਇਆ ਹੈ।</strong>