ਕਾਂਗਰਸ ਦੀ ਪਰਿਵਰਤਨ ਯਾਤਰਾ ਦੇ ਜਵਾਬ ਵਿੱਚ, ਭਾਜਪਾ ਕੱਢੇਗੀ ਜਨ ਆਸ਼ੀਰਵਾਦ ਯਾਤਰਾ


ਚੰਡੀਗੜ੍ਹ, 30ਅਗਸਤ(ਵਿਸ਼ਵ ਵਾਰਤਾ)- ਕਾਂਗਰਸ ਨੇ 3 ਸਤੰਬਰ ਤੋਂ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਵਿਧਾਨ ਸਭਾ ਹਲਕਾ ਖਟੀਮਾ ਤੋਂ ਭਾਜਪਾ ਸਰਕਾਰ ਵਿਰੁੱਧ ਪਰਿਵਰਤਨ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਜਵਾਬ ਵਿੱਚ ਭਾਜਪਾ ਨੇ ਉਸੇ ਦਿਨ ਜਨ ਆਸ਼ੀਰਵਾਦ ਯਾਤਰਾ ਕੱਢਣ ਦੀ ਯੋਜਨਾ ਬਣਾਈ ਹੈ। ਉਸੇ ਦਿਨ






















