<blockquote><span style="color: #ff0000;"><strong>ਅਗਲੇ 24 ਘੰਟਿਆਂ ਵਿੱਚ ਕਾਬੁਲ ਹਵਾਈ ਅੱਡੇ ਤੇ ਦੁਬਾਰਾ ਹੋ ਸਕਦਾ ਹੈ ਹਮਲਾ : ਰਾਸ਼ਟਰਪਤੀ ਜੋ ਬਾਇਡਨ</strong></span></blockquote> [caption id="attachment_149333" align="alignnone" width="300"]<img class="size-medium wp-image-149333" src="https://punjabi.wishavwarta.in/wp-content/uploads/2021/07/BIG-NEWS-300x171.jpg" alt="" width="300" height="171" /> BIG NEWS[/caption] <strong>ਚੰਡੀਗੜ੍ਹ, 29ਅਗਸਤ(ਵਿਸ਼ਵ ਵਾਰਤਾ)-ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 24 ਤੋਂ 36 ਘੰਟਿਆਂ ਵਿੱਚ ਕਾਬੁਲ ਹਵਾਈ ਅੱਡੇ ਉੱਤੇ ਦੁਬਾਰਾ ਹਮਲਾ ਕੀਤਾ ਜਾ ਸਕਦਾ ਹੈ।</strong>