<img class="alignnone size-medium wp-image-15336 alignleft" src="http://wishavwarta.in/wp-content/uploads/2018/02/photo-1-300x225.jpg" alt="" width="300" height="225" /> ਪੁਡੂਚੇਰੀ ਦੇ ਸਾਬਕਾ ਉਪ-ਰਾਜਪਾਲ ਡਾ. ਇਕਬਾਲ ਸਿੰਘ ਦਿੱਲੀ ਵਿਖੇ ਇਕ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਡਾ: ਬਿਸ਼ਨ ਨਰਾਇਣ ਸਿੰਘ ਨਾਲ ਬੈਠੇ ਦਿਖਾਈ ਦੇ ਰਹੇ ਹਨ। ( ਵਿਸ਼ਵ ਵਾਰਤਾ )