ਉਲੰਪਿਕ ਮਹਿਲਾ ਹਾਕੀ :
ਭਾਰਤੀ ਟੀਮ ਸੈਮੀਫਾਈਨਲ ਹਾਰੀ
ਅਰਜਨਟਾਈਨਾ ਫਾਈਨਲ ਵਿੱਚ ਪੁੱਜਿਆ

ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ)-ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਖੇਡੇ ਗਏ ਕੁੜੀਆਂ ਦੇ ਦੂਜੇ ਸੈਮੀਫਾਈਨਲ ਮੈਚ ਵਿਚ ਭਾਰਤ ਦੀ ਟੀਮ ਅਰਜਨਟਾਈਨਾ ਪਾਸੋ 2-1ਨਾਲ ਹਾਰ ਗਈ।

ਹੁਣ ਤੀਸਰੇ ਸਥਾਨ ਲਈ ਗ੍ਰੇਟ ਬ੍ਰਿਟੇਨ ਨਾਲ ਮੁਕਾਬਲਾ ਹੋਵੇਗਾ।






















