ਟੋਕੀਓ ਓਲੰਪਿਕ2020 ਮਹਿਲਾ ਹਾਕੀ ਸੈਮੀਫਾਇਨਲ ਮੈਚ ਜਾਰੀ ਭਾਰਤ ਨੇ ਅਰਜਨਟੀਨਾ ਦੇ ਖਿਲਾਫ਼ ਦਰਜ ਕੀਤਾ ਪਹਿਲਾ ਗੋਲ
ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ)-ਭਾਰਤੀ ਹਾਕੀ ਮਹਿਲਾ ਟੀਮ ਦਾ ਮੈਚ ਜਾਰੀ ਹੈ। ਭਾਰਤੀ ਟੀਮ ਦੀ ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ ਤੇ ਭਾਰਤ ਇਸ ਸਮੇਂ ਤੱਕ ਅਰਜਨਟੀਨਾ ਤੋਂ 1-0 ਨਾਲ ਅੱਗੇ ਹੈ।