• Latest
  • Trending
ਭਾਰਤੀ ਹਾਕੀ ਟੀਮ ਨੂੰ ਅੱਠ ਕਪਤਾਨ ਦੇਣ ਵਾਲਾ ਸਾਡਾ ਕਾਲਿਜ ਸਾਥੀ ਬਲਦੇਵ ਸਿੰਘ ਜ਼ਿੰਦਾਬਾਦ!-ਗੁਰਭਜਨ ਗਿੱਲ

ਭਾਰਤੀ ਹਾਕੀ ਟੀਮ ਨੂੰ ਅੱਠ ਕਪਤਾਨ ਦੇਣ ਵਾਲਾ ਸਾਡਾ ਕਾਲਿਜ ਸਾਥੀ ਬਲਦੇਵ ਸਿੰਘ ਜ਼ਿੰਦਾਬਾਦ!-ਗੁਰਭਜਨ ਗਿੱਲ

5 years ago
ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

56 seconds ago
ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ

ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ

16 minutes ago
‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

19 minutes ago
ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

1 hour ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

1 hour ago
ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

1 hour ago
ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

2 hours ago
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ’ਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ’ਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

2 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ

2 hours ago
JEE Advanced 2026 ਦੇ ਨਤੀਜੇ ਜਾਰੀ, ਦੇਖੋ Toppers List

JEE Advanced 2026 ਦੇ ਨਤੀਜੇ ਜਾਰੀ, ਦੇਖੋ Toppers List

2 hours ago
ਹੱਥਾਂ ‘ਚ IPL ਟਰਾਫ਼ੀ ਤੇ ਚਿਹਰਿਆਂ ‘ਤੇ ਖ਼ੁਸ਼ੀ: RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਪਹਿਲੀ ਪੋਸਟ

ਹੱਥਾਂ ‘ਚ IPL ਟਰਾਫ਼ੀ ਤੇ ਚਿਹਰਿਆਂ ‘ਤੇ ਖ਼ੁਸ਼ੀ: RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਪਹਿਲੀ ਪੋਸਟ

3 hours ago
ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ

ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ

3 hours ago
Hindi News
English News
Monday, June 1, 2026
No Result
View All Result
31 °c
Chandigarh
34 ° Tue
34 ° Wed
34 ° Thu
34 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਾਰਤੀ ਹਾਕੀ ਟੀਮ ਨੂੰ ਅੱਠ ਕਪਤਾਨ ਦੇਣ ਵਾਲਾ ਸਾਡਾ ਕਾਲਿਜ ਸਾਥੀ ਬਲਦੇਵ ਸਿੰਘ ਜ਼ਿੰਦਾਬਾਦ!-ਗੁਰਭਜਨ ਗਿੱਲ

August 4, 2021
in ਸਾਹਿਤਕ, ਖਬਰਾਂ, ਖੇਡਾਂ, ਪੰਜਾਬ, ਰਾਸ਼ਟਰੀ
ਭਾਰਤੀ ਹਾਕੀ ਟੀਮ ਨੂੰ ਅੱਠ ਕਪਤਾਨ ਦੇਣ ਵਾਲਾ ਸਾਡਾ ਕਾਲਿਜ ਸਾਥੀ ਬਲਦੇਵ ਸਿੰਘ ਜ਼ਿੰਦਾਬਾਦ!-ਗੁਰਭਜਨ ਗਿੱਲ

ਭਾਰਤੀ ਹਾਕੀ ਟੀਮ ਨੂੰ ਅੱਠ ਕਪਤਾਨ ਦੇਣ ਵਾਲਾ ਸਾਡਾ ਕਾਲਿਜ ਸਾਥੀ ਬਲਦੇਵ ਸਿੰਘ ਜ਼ਿੰਦਾਬਾਦ! – ਗੁਰਭਜਨ ਗਿੱਲ

ਭਾਰਤੀ ਹਾਕੀ ਟੀਮ ਨੂੰ ਅੱਠ ਕਪਤਾਨ ਟਰੇਂਡ ਕਰਕੇ ਦੇਣ ਵਾਲੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਬਲਦੇਵ ਸਿੰਘ ਦੀ ਤਪੱਸਿਆ ਰੰਗ ਲਿਆਈ ਹੈ। ਰਾਣੀ ਰਾਮਪਾਲ ਟੋਕੀਓ ਉਲੰਪਿਕਸ ਚ ਖੇਡ ਰਹੀ ਵਰਤਮਾਨ ਹਾਕੀ ਟੀਮ ਦੀ ਕਪਤਾਨ ਇਸ ਲੜੀ ਦਾ ਸੱਜਰਾ ਮਹਿੰਗਾ ਮੋਤੀ ਹੈ।

ਮੈਨੂੰ ਯਾਦ ਹੈ ਜਦੋਂ 1972-73 ਚ ਬਲਦੇਵ ਸਿੰਘ ਹੈਬੋਵਾਲ ਤੋਂ ਖਾਲਸਾ ਕਾਲਿਜ ਪੜ੍ਹਨ ਆਉਂਦਾ ਹੁੰਦਾ ਸੀ। ਕਾਲਿਜ ਚ ਹਾਕੀ ਟੀਮ ਬਣਾਉਣ ਲਈ ਉਤਸ਼ਾਹਿਤ ਸੀ। ਸ਼ਾਇਦ ਮਾਲਵਾ ਸਕੂਲੋਂ ਪੜ੍ਹ ਕੇ ਆਇਆ ਹੋਣ ਕਰਕੇ। ਸ: ਮੰਗਲ ਸਿੰਘ ਨੇ ਉਥੇ ਹਾਕੀ ਦੇ ਅਨੇਕਾਂ ਖਿਡਾਰੀ ਪੈਦਾ ਕੀਤੇ ਸਨ।
ਕਾਲਿਜ ਦੀ ਗਰਾਉਂਡ ਕਾਲਿਜ ਤੇਂ ਦੂਰ ਹੋਣ ਕਾਰਨ ਇਥੇ ਗਰੁੱਪ ਖੇਡਾਂ ਦਾ ਉਹ ਮਾਹੌਲ ਨਾ ਬਣ ਸਕਿਆ ਜੋ ਚਾਹੀਦਾ ਸੀ। ਮੇਜਰ ਸ਼ਮਸ਼ੇਰ ਸਿੰਘ ਰੰਗੀ ਸਾਡੇ ਖੇਡ ਅਧਿਆਪਕ ਸਨ ਤੇ ਪ੍ਰੋ: ਸੁਰਜੀਤ ਸਿੰਘ ਬੈਂਸ ਹਾਕੀ ਦੇ ਇੰਚਾਰਜ।
ਗੌਰਮਿੰਟ ਕਾਲਿਜ ਚ ਗਰਾਉਂਡ ਵੀ ਸੋਹਣੀ ਸੀ ਪਰ ਕਿਸੇ ਗੱਲੋਂ ਨਾਰਾਜ਼ ਹੋ ਕੇ ਦੋਹਾਂ ਕਾਲਜਾਂ ਦੇ ਸਿਰਕੱਢ ਖਿਡਾਰੀ ਅਚਨਚੇਤ ਆਰੀਆ ਕਾਲਿਜ ਚਲੇ ਗਏ।
1974-75 ਚ ਏਥੇ ਦੀ ਗਰਾਉਂਡ ਨੇ ਚੰਗੇ ਨਤੀਜੇ ਦਿੱਤੇ। ਪ੍ਰਿੰਸੀਪਲ ਸ਼ਾਂਤੀ ਲਾਲ ਢੱਲ ਖੇਡ ਅਧਿਆਪਕ ਪ੍ਰੇਮ ਵਾਲੀਆ ਦੀ ਹਰ ਗੱਲ ਮੰਨਦੇ। 1975 ਵਿਸ਼ਵ ਕੱਪ ਜੇਤੂ ਟੀਮ ਦੇ ਤਿੰਨ ਖਿਡਾਰੀ ਸੁਰਜੀਤ ਬਲਦੇਵ ਤੇ ਵਰਿੰਦਰ ਜਦ ਇੰਡੀਆ ਕੈਂਪ ਛੱਡ ਕੇ ਆਏ ਤਾਂ ਜੀਵਨ ਸਾਥਣ ਚੰਚਲ ਦੀ ਨੌਕਰੀ ਕਾਰਨ ਸੁਰਜੀਤ ਲੁਧਿਆਣੇ ਰਹਿਣ ਲੱਗ ਪਏ। ਸੁਖਬੀਰ ਗਰੇਵਾਲ,ਬਲਦੇਵ ਸਿੰਘ ਤੇ ਕਿੰਨੇ ਹੋਰ ਉਨ੍ਹਾਂ ਨਾਲ ਆਰੀਆ ਕਾਲਿਜ ਦੀ ਗਰਾਉਂਡ ਚ ਹਾਕੀ ਖੇਡਦੇ। ਨੁਕਤੇ ਸਿੱਖਦੇ, ਭਰਾਵਾਂ ਵਾਂਗ ਰਹਿੰਦੇ।
ਬਲਦੇਵ ਬਹੁਤ ਸਿਰੜੀ ਤੇ ਸਵੈਮਾਣ ਵਾਲਾ ਸੱਜਣ ਸੀ।
ਹਰਿਆਣਾ ਖੇਡ ਵਿਭਾਗ ਚ ਕਦੋਂ ਕਿਵੇਂ ਗਿਆ, ਇਸ ਬਾਰੇ ਤਾਂ ਪਤਾ ਨਹੀਂ ਸਾਰੀਆਂ ਬਰਕਤਾਂ ਨਾਲ ਲੈ ਗਿਆ। ਬਲਦੇਵ, ਸ਼ਾਹਬਾਦ ਮਾਰਕੰਡਾ ਤੇ ਹਾਕੀ ਹਮਨਾਮ ਬਣ ਗਏ।
ਅੱਜ ਸਵੇਰੇ ਮੇਰੇ ਭਤੀਜੇ ਨਵਜੀਤ ਨੇ ਭਾਰਤੀ ਹਾਕੀ ਟੀਮ ਦੀ ਕਰਤਾਨ ਰਾਣੀ ਰਾਮਪਾਲ ਦੀ ਪੋਸਟ ਭੇਜੀ ਤਾਂ ਮਨ ਗਦਗਦ ਹੋ ਗਿਆ।
ਬਲਦੇਵ ਜ਼ਿੰਦਾਬਾਦ ਮੂੰਹੋਂ ਨਿਕਲਿਆ।
ਬਲਦੇਵ ਦੇ ਵਡੇਰਿਆਂ ਦਾ ਪਿੱਛਾ ਸਿਆਲਕੋਟ ਦਾ ਹੈ ਜਿੱਥੇ ਦੇਸ਼ ਵੰਡ ਤੋਂ ਪਹਿਲਾਂ ਵੀ ਹਾਕੀ ਬਣਾਉਣ ਵਾਲੇ ਕਾਰੀਗਰ ਸਨ।
1936 ਦੀ ਉਲੰਪਿਕਸ ਵੇਲੇ ਧਿਆਨ ਚੰਦ ਜੀ ਸਿਆਲਕੋਟ ਦੀ ਬਣੀ ਹਾਕੀ ਨਾਲ ਖੇਡੇ ਸਨ।
ਬਲਦੇਵ ਦੀ ਸ਼ਾਗਿਰਦ ਰਾਣੀ ਲਿਖਦੀ ਹੈ।
Indian woman’s Hockey team captain Rani Rampal

“I wanted an escape from my life; from the electricity shortages, to the mosquitoes buzzing in our ear when we slept, from barely having two square meals to seeing our home getting flooded when it rained. My parents tried their best, but there was only so much they could do–Papa was a cart puller and Maa worked as a maid.
There was a hockey academy near my home, so I’d spend hours watching players practice–I really wanted to play. Papa would earn Rs.80 a day and couldn’t afford to buy me a stick. Everyday, I’d ask the coach to teach me too. He’d reject me because I was malnourished. He’d say, ‘You aren’t strong enough to pull through a practice session.’

So, I found a broken hockey stick on the field and began practicing with that– I didn’t have training clothes, so I was running around in a salwar kameez. But I was determined to prove myself. I begged the coach for a chance– maine bahut mushkil se convince kiya unko finally!

But when I told my family, they said, ‘Ladkiya ghar ka kaam hi karti hai,’ and ‘Hum tumhe skirt pehen kar khelne nahi denge.’ I’d plead with them saying, ‘Please mujhe jaane do. If I fail, I’ll do whatever you want.’ My family reluctantly gave in.

Training would start early in the morning. We didn’t even have a clock, so mom would stay up and look at the sky to check if it was the right time to wake me.

At the academy, it was mandatory for each player to bring 500 ml of milk. My family could only afford milk worth 200 ml; without telling anyone, I’d mix the milk with water and drink it because I wanted to play.

My coach supported me through thick and thin; he’d buy me hockey kits and shoes. He even allowed me to live with his family and took care of my dietary needs. I’d train hard and wouldn’t miss a single day of practice.

I remember earning my first salary; I won Rs.500 after winning a tournament and gave the money to Papa. He hadn’t ever held so much money in his hands before. I promised my family, ‘One day, we’re going to have our own home’; I did everything in my power to work towards that.

After representing my state and playing in several championships, I finally got a national call up at the age of 15! Still, my relatives would only ask me when I was planning on getting married. But Papa told me, ‘Play until your heart’s content.’ With my family’s support, I focused on doing my best for India and eventually, I became captain of the Indian hockey team!

Soon after, while I was at home, a friend papa used to work with visited us. He brought along his granddaughter and told me, ‘She’s inspired by you and wants to become a hockey player!’ I was so happy; I just started crying.
And then in 2017, I finally fulfilled the promise I made to my family and bought them a home. We cried together and held each other tightly! And I’m not done yet; this year, I’m determined to repay them and Coach with something they’ve always dreamed of– a gold medal from Tokyo.”

ਦੋਸਤੋ!
ਰਾਣੀ ਰਾਮਪਾਲ ਵਰਗੀਆਂ
ਹਰਿਆਣਾ ਦੇ ਸ਼ਾਹਬਾਦ ਨਾਲ ਸਬੰਧਤ ਦਰਜਨਾਂ ਹਾਕੀ ਅੰਤਰਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਦੀ ਕਹਾਣੀ ਰਾਣੀ ਰਾਮਪਾਲ ਨਾਲ ਮੇਲ ਖਾਂਦੀ ਹੈ। ਭਾਰਤੀ ਹਾਕੀ ਟੀਮ ਵਿੱਚ ਸ਼ਾਹਬਾਦ ਮਾਰਕੰਡਾ ਦੀਆਂ ਖਿਡਾਰਨਾਂ ਦਹਾਕਿਆਂ ਤੋਂ ਆਪਣੀ ਖੇਡ ਕਲਾ ਅਤੇ ਬਹੁਗਿਣਤੀ ਕਾਰਨ ਚਰਚਾ ਵਿੱਚ ਰਹੀਆਂ ਹਨ।
ਇਹ ਖਿਡਾਰਨਾਂ ਰਾਣੀ ਵਾਂਗ ਕਾਮਿਆਂ ਦੇ ਗਰੀਬ ਘਰਾਂ ਨਾਲ ਸਬੰਧਤ ਹਨ। ਹਰ ਇੱਕ ਕੁੜੀ ਦੇ ਨਾਮ ਨਾਲ ਕੌਰ ਲੱਗਿਆਂ ਹੋਇਆ ਹੈ, ਪਰ ਇੰਨਾਂ ਵਿੱਚੋਂ ਇੱਕ ਵੀ ਸਿੱਖ ਪਰਿਵਾਰ ਵਿੱਚ ਨਹੀਂ ਜੰਮੀ ਪਲੀ।
ਇੰਨਾਂ ਦਾ ਕੋਚ ਹੀ ਨਹੀਂ, ਬਾਬਲ ਹੈ ਬਲਦੇਵ ਸਿੰਘ, ਜੋ ਲੁਧਿਆਣਾ ਨਾਲ ਸਬੰਧਤ ਹੈ। ਉਸਨੇ ਨਾ ਸਿਰਫ ਇੰਨਾਂ ਖਿਡਾਰਨਾਂ ਨੂੰ ਕੁੱਲੀਆਂ ਵਿੱਚੋਂ ਕੱਢਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਬਣਾਇਆ, ਸਗੋਂ ਨਵਾਂ ਨਾਮਕਰਨ ਵੀ ਕੀਤਾ।
ਪੰਜਾਬਣਾਂ ਵਾਲੇ ਨਾਮ ਰੱਖਣ ਤੇ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਬਹੁਤੀਆਂ ਕੁੜੀਆਂ ਦੇ ਨਾਮ ਰਾਣੀ ਅਤੇ ਗੁੜੀਆ ਹੀ ਸਨ ਅਤੇ ਮੈਂ ਉਨਾਂ ਨੂੰ ਵੱਡੇ ਟੂਰਨਾਮੈਂਟਾਂ ਵਿੱਚ ਖੇਡਣ ਸਮੇਂ ਵੱਡੇ ਨਾਮ ਦਿੱਤੇ।
ਦੂਜਾ ਇਹ ਕਿ ਇੰਨਾਂ ਕੁੜੀਆਂ ਨੂੰ ਖੇਡ ਕਿੱਟਾਂ ਤੋਂ ਲੈ ਕੇ ਪੜ੍ਹਾਈ ਵਿੱਚ ਵੀ ਮਦਦ ਮੈਂ ਆਪਣੀਆਂ ਧੀਆਂ ਦੇ ਬਰਾਬਰ ਦੀ ਦਿੱਤੀ। ਇਸ ਲਈ ਇੰਨਾਂ ਨੂੰ ਪੰਜਾਬਣਾਂ ਵਾਲੇ ਨਾਮ ਦਿੱਤੇ।
ਭਾਰਤ ਸਰਕਾਰ ਨੇ ਉਸ ਨੂੰ ਸ਼ਾਨਦਾਰ ਸੇਵਾਵਾਂ ਲਈ ਦਰੋਣਾਚਾਰੀਆ ਐਵਾਰਡ ਦਿੱਤਾ ਸੀ ਕਦੇ ਪਰ ਉਹ ਕਿੱਤੇ ਵਡੇਰੇ ਸਨਮਾਨ ਦਾ ਹੱਕਦਾਰ ਹੈ। ਸਾਨੂੰ ਮਾਣ ਹੈ ਕਿ ਉਹ ਸਾਡੇ ਸੱਜਣਾਂ ਚ ਸ਼ੁਮਾਰ ਹੈ।
ਪੰਜਾਬ ਸਰਕਾਰ ਨੂੰ ਬਲਦੇਵ ਸਿੰਘ ਦੀਆਂ ਸੇਵਾਵਾਂ ਦਾ ਉਮਰ ਭਰ ਲਈ ਕੋਚ ਬਣਾ ਕੇ ਲਾਭ ਉਠਾਉਣਾ ਚਾਹੀਦਾ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

by Ankit
June 1, 2026
0

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ ਜੰਗਲਾਤ...

ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ

ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ ਪਲਾਂਟ: ਅਮਨ ਅਰੋੜਾ

by Ankit
June 1, 2026
0

ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਹੋਣਗੇ ਸੌਰ ਊਰਜਾ ਨਾਲ ਲੈਸ; 661 ਸਰਕਾਰੀ ਇਮਾਰਤਾਂ ‘ਤੇ ਵੀ ਲੱਗਣਗੇ 18.6 ਮੈਗਾਵਾਟ ਦੇ ਸੋਲਰ...

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

by Ankit
June 1, 2026
0

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ...

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

by Ankit
June 1, 2026
0

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨਾਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

by Ankit
June 1, 2026
0

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ ਜੰਗਲਾਤ...

Most Popular

ਭਾਜਪਾ ਦੇ ਹੱਥ 700 ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ, ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਅਪਮਾਨ ਨੂੰ ਨਹੀਂ ਭੁੱਲੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਾਜਪਾ ਦੇ ਹੱਥ 700 ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ, ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਅਪਮਾਨ ਨੂੰ ਨਹੀਂ ਭੁੱਲੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
4 weeks ago
0

ਭਾਜਪਾ ਦੇ ਹੱਥ 700 ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ, ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਅਪਮਾਨ ਨੂੰ ਨਹੀਂ ਭੁੱਲੇਗਾ: ਮੁੱਖ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 