• Latest
  • Trending
ਲੈਦਰ ਕੰਪਲੈਕਸ ਵਿਖੇ ਜਲਦੀ ਸ਼ੁਰੂ ਹੋਵੇਗਾ ਸੀ.ਈ.ਟੀ.ਪੀ. ਦੇ ਨਵੀਨੀਕਰਨ ਦਾ ਕਾਰਜ, ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਨੂੰ ਪੱਤਰ ਜਾਰੀ

ਲੈਦਰ ਕੰਪਲੈਕਸ ਵਿਖੇ ਜਲਦੀ ਸ਼ੁਰੂ ਹੋਵੇਗਾ ਸੀ.ਈ.ਟੀ.ਪੀ. ਦੇ ਨਵੀਨੀਕਰਨ ਦਾ ਕਾਰਜ, ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਨੂੰ ਪੱਤਰ ਜਾਰੀ

5 years ago
Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ?

Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ?

25 minutes ago
Cricket: ਤਮੀਮ ਇਕਬਾਲ ਬਣੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ

Cricket: ਤਮੀਮ ਇਕਬਾਲ ਬਣੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ

1 hour ago
Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੂਰਪੁਰਬੇਦੀ ਇਲਾਕੇ ਦੇ ਲੋਕਾਂ ਨਾਲ ਕਰਨਗੇ ‘ਲੋਕ ਮਿਲਣੀ’

Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੂਰਪੁਰਬੇਦੀ ਇਲਾਕੇ ਦੇ ਲੋਕਾਂ ਨਾਲ ਕਰਨਗੇ ‘ਲੋਕ ਮਿਲਣੀ’

2 hours ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ

2 hours ago
National: ਕਾਕਰੋਚ ਜਨਤਾ ਪਾਰਟੀ ਦੇਸ਼ ਭਰ ‘ਚ ਕਰੇਗੀ ਵਿਰੋਧ ਪ੍ਰਦਰਸ਼ਨ: ਅਭਿਜੀਤ ਦੀਪਕੇ

National: ਕਾਕਰੋਚ ਜਨਤਾ ਪਾਰਟੀ ਦੇਸ਼ ਭਰ ‘ਚ ਕਰੇਗੀ ਵਿਰੋਧ ਪ੍ਰਦਰਸ਼ਨ: ਅਭਿਜੀਤ ਦੀਪਕੇ

2 hours ago
International: ਇਜ਼ਰਾਈਲ ‘ਤੇ ਈਰਾਨ ਨੇ ਕੀਤਾ ਮਿਜ਼ਾਈਲ ਹਮਲਾ

International: ਇਜ਼ਰਾਈਲ ‘ਤੇ ਈਰਾਨ ਨੇ ਕੀਤਾ ਮਿਜ਼ਾਈਲ ਹਮਲਾ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab Weather: ਪੰਜਾਬ ‘ਚ ਮੀਂਹ ਤੋਂ ਬਾਅਦ ਹੀਟਵੇਵ ਦਾ ਅਲਰਟ ਜਾਰੀ

Punjab Weather: ਪੰਜਾਬ ‘ਚ ਮੀਂਹ ਤੋਂ ਬਾਅਦ ਹੀਟਵੇਵ ਦਾ ਅਲਰਟ ਜਾਰੀ

3 hours ago
INDIA ਗਠਜੋੜ ਦੀ ਮੀਟਿੰਗ ਅੱਜ, ਪੜ੍ਹੋ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਨੇਤਾ ਹੋ ਸਕਦੇ ਨੇ ਸ਼ਾਮਲ ?

INDIA ਗਠਜੋੜ ਦੀ ਮੀਟਿੰਗ ਅੱਜ, ਪੜ੍ਹੋ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਨੇਤਾ ਹੋ ਸਕਦੇ ਨੇ ਸ਼ਾਮਲ ?

3 hours ago
Big News: ਫਿਲੀਪੀਨਜ਼ ਵਿੱਚ 7.8 ਤੀਬਰਤਾ ਦਾ ਜ਼ਬਰਦਸਤ ਭੂਚਾਲ, ਕਈ ਇਮਾਰਤਾਂ ਢਹਿ-ਢੇਰੀ

Big News: ਫਿਲੀਪੀਨਜ਼ ਵਿੱਚ 7.8 ਤੀਬਰਤਾ ਦਾ ਜ਼ਬਰਦਸਤ ਭੂਚਾਲ, ਕਈ ਇਮਾਰਤਾਂ ਢਹਿ-ਢੇਰੀ

4 hours ago
India Vs Afghanistan ਟੈਸਟ ਮੈਚ ਦਾ ਅੱਜ ਤੀਜਾ ਦਿਨ

India Vs Afghanistan ਟੈਸਟ ਮੈਚ ਦਾ ਅੱਜ ਤੀਜਾ ਦਿਨ

4 hours ago
Hukamnama Sri Darbar Sahib Today – 08 June 2026 | Ang 621 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 08 June 2026 | Ang 621 I ਅੱਜ ਦਾ ਹੁਕਮਨਾਮਾ

5 hours ago
Hindi News
English News
Monday, June 8, 2026
No Result
View All Result
40 °c
Chandigarh
38 ° Tue
37 ° Wed
35 ° Thu
35 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਲੈਦਰ ਕੰਪਲੈਕਸ ਵਿਖੇ ਜਲਦੀ ਸ਼ੁਰੂ ਹੋਵੇਗਾ ਸੀ.ਈ.ਟੀ.ਪੀ. ਦੇ ਨਵੀਨੀਕਰਨ ਦਾ ਕਾਰਜ, ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਨੂੰ ਪੱਤਰ ਜਾਰੀ

July 29, 2021
in ਖਬਰਾਂ, ਪੰਜਾਬ
ਲੈਦਰ ਕੰਪਲੈਕਸ ਵਿਖੇ ਜਲਦੀ ਸ਼ੁਰੂ ਹੋਵੇਗਾ ਸੀ.ਈ.ਟੀ.ਪੀ. ਦੇ ਨਵੀਨੀਕਰਨ ਦਾ ਕਾਰਜ, ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਨੂੰ ਪੱਤਰ ਜਾਰੀ

ਲੈਦਰ ਕੰਪਲੈਕਸ ਵਿਖੇ ਜਲਦੀ ਸ਼ੁਰੂ ਹੋਵੇਗਾ ਸੀ.ਈ.ਟੀ.ਪੀ. ਦੇ ਨਵੀਨੀਕਰਨ ਦਾ ਕਾਰਜ, ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਨੂੰ ਪੱਤਰ ਜਾਰੀ

27.26 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਲਾਗਤ ਕੇਂਦਰ, ਰਾਜ ਸਰਕਾਰ ਅਤੇ ਲਾਭਪਾਤਰੀਆਂ ਵੱਲੋਂ ਸਹਿਣ ਕੀਤੀ ਜਾਵੇਗੀ

 ਚਮੜਾ ਉਦਯੋਗ ਦੇ ਪ੍ਰਦੂਸ਼ਣ ਮੁਕਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਕਦਮ : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ

Ankit

ਜਲੰਧਰ, 29 ਜੁਲਾਈ : ਚਮੜਾ ਉਦਯੋਗ ਤੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਸੁਧਾਈ ਨੂੰ ਯਕੀਨੀ ਬਣਾਉਣ ਲਈ ਸਥਾਨਕ ਲੈਦਰ ਕੰਪਲੈਕਸ ਵਿਖੇ ਕਾਮਨ ਇਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਦਾ ਜਲਦੀ ਹੀ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੇਨਈ ਆਧਾਰਿਤ ਏਜੰਸੀ ਐਮ/ਐਸ ਈਕੋ ਪ੍ਰੋਟੈਕਸ਼ਨ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਨੂੰ ਪੱਤਰ (ਲੈਟਰ ਆਫ ਇਨਟੈਂਟ) ਜਾਰੀ ਕੀਤਾ ਗਿਆ ਹੈ। ਇਸ ਪ੍ਰਾਜੈਕਟ ‘ਤੇ ਕੁੱਲ 27.26 ਕਰੋੜ ਰੁਪਏ ਲਾਗਤ ਆਵੇਗੀ, ਜੋ ਕਿ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਸੀ.ਈ.ਟੀ.ਪੀ. ਦੇ ਲਾਭਪਾਤਰੀਆਂ ਵੱਲੋਂ ਕ੍ਰਮਵਾਰ 70%, 15% ਅਤੇ 15% ਦੇ ਅਨੁਪਾਤ ਵਿੱਚ ਸਹਿਣ ਕੀਤੀ ਜਾਵੇਗੀ।

                ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਲੈਦਰ ਕੰਪਲੈਕਸ, ਜਲੰਧਰ ਦੇ ਚਮੜਾ ਉਦਯੋਗ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਵੱਲੋਂ ਚਮੜਾ ਉਦਯੋਗ ਦੀ ਭਲਾਈ ਲਈ ਇਹ ਫੈਸਲਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਜਿਥੇ ਇਕ ਪਾਸੇ ਸੀ.ਈ.ਟੀ.ਪੀ. ਨੂੰ ਮਜ਼ਬੂਤੀ ਪ੍ਰਦਾਨ ਕਰੇਗਾ ਉਥੇ ਦੂਜੇ ਪਾਸੇ ਉਦਯੋਗਾਂ ਕਾਰਨ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਕਾਫ਼ੀ ਘੱਟ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ।

                ਸ਼੍ਰੀ ਥੋਰੀ ਨੇ ਕਿਹਾ ਕਿ ਇਸ ਨਾਲ ਉਦਯੋਗਾਂ ਨੂੰ ਵੱਡੀ ਰਾਹਤ ਦਿਵਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੀ.ਈ.ਟੀ.ਪੀ. ਦੀ ਸਥਾਪਨਾ ਲੈਦਰ ਕੰਪਲੈਕਸ ਵਿਖੇ 2009 ਵਿੱਚ ਕੀਤੀ ਗਈ ਸੀ ਅਤੇ ਇਸ ਨੂੰ ਨਵੇਂ ਮਾਪਦੰਡਾਂ ਅਨੁਸਾਰ ਅਪਗ੍ਰੇਡ ਕੀਤੇ ਜਾਣ ਦੀ ਲੋੜ ਹੈ, ਜਿਸ ਨਾਲ ਪ੍ਰਦੂਸ਼ਣ ਨੂੰ ਰੋਕਣ ਵਿੱਚ ਮਦਦ ਮਿਲੇਗੀ।

                ਉਨ੍ਹਾਂ ਅੱਗੇ ਕਿਹਾ ਕਿ ਕੰਮ ਤੇਜ਼ ਰਫ਼ਤਾਰ ਨਾਲ ਪੂਰਾ ਕੀਤਾ ਜਾਵੇਗਾ ਅਤੇ ਨਿਰਧਾਰਤ ਸਮਾਂ-ਸੀਮਾ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੀ.ਈ.ਟੀ.ਪੀ. ਦੇ ਨਵੀਨੀਕਰਨ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਇੱਕ ਸਾਲ ਤੱਕ ਸੀ.ਈ.ਟੀ.ਪੀ. ਦੇ ਸੁਚਾਰੂ ਸੰਚਾਲਨ ਲਈ ਕੰਪਨੀ ਜ਼ਿੰਮੇਵਾਰ ਹੋਵੇਗੀ।

                ਪੀ.ਈ.ਟੀ.ਐਸ./ਸੀ.ਈ.ਟੀ.ਪੀ. ਦੇ ਪ੍ਰਸ਼ਾਸਨਿਕ ਅਫ਼ਸਰ ਕੇ.ਸੀ. ਡੋਗਰਾ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਚਾਰ ਕਿਸ਼ਤਾਂ ਵਿੱਚ ਰਾਸ਼ੀ ਜਾਰੀ ਕੀਤੀ ਜਾਣੀ ਹੈ ਅਤੇ ਇਸੇ ਤਰ੍ਹਾਂ ਕੁੱਲ ਪ੍ਰਾਜੈਕਟ ਲਾਗਤ ਵਿੱਚੋਂ ਰਾਜ ਸਰਕਾਰ ਅਤੇ ਲਾਭਪਾਤਰੀਆਂ/ਉਦਯੋਗਾਂ ਹਰੇਕ ਦਾ 15 ਫੀਸਦੀ ਹਿੱਸਾ ਰਾਜ ਸਰਕਾਰ/ ਉਦਯੋਗਾਂ ਵੱਲੋਂ ਚਾਰ ਕਿਸ਼ਤਾਂ ਵਿੱਚ ਦਿੱਤਾ ਜਾਣਾ ਹੈ।

                ਡੀ.ਪੀ.ਆਈ.ਆਈ.ਟੀ., ਨਵੀਂ ਦਿੱਲੀ ਵੱਲੋਂ ਉਦਯੋਗਾਂ ਦਾ ਹਿੱਸਾ ਇਕੱਤਰ ਹੁੰਦੇ ਹੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ ਅਤੇ ਬੈਂਕ ਅਕਾਊਂਟ ਸਟੇਟਮੈਂਟ ਡੀ.ਪੀ.ਆਈ.ਆਈ.ਟੀ., ਨਵੀਂ ਦਿੱਲੀ ਨੂੰ ਜਮ੍ਹਾ ਕੀਤੀ ਜਾਂਦੀ ਹੈ।ਸਮੁੱਚੇ 59 ਲਾਭਪਾਤਰੀਆਂ ਨੂੰ ਚਾਰ ਕਿਸ਼ਤਾਂ ਵਿੱਚੋਂ ਆਪਣੇ ਹਿੱਸੇ ਦੀ ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।

Tags: BREAKING NEWSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ?

Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ?

by Ranjit Singh
June 8, 2026
0

Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ? - 30 ਜੂਨ ਤੱਕ ਦਿੱਤੀਆਂ ਜਾ ਸਕਦੀਆਂ...

Cricket: ਤਮੀਮ ਇਕਬਾਲ ਬਣੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ

Cricket: ਤਮੀਮ ਇਕਬਾਲ ਬਣੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ

by Ranjit Singh
June 8, 2026
0

Cricket: ਤਮੀਮ ਇਕਬਾਲ ਬਣੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ ਚੰਡੀਗੜ੍ਹ, 8 ਜੂਨ (ਵਿਸ਼ਵ ਵਾਰਤਾ): ਬੰਗਲਾਦੇਸ਼ ਦੇ ਸਾਬਕਾ ਕਪਤਾਨ ਤਮੀਮ...

Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੂਰਪੁਰਬੇਦੀ ਇਲਾਕੇ ਦੇ ਲੋਕਾਂ ਨਾਲ ਕਰਨਗੇ ‘ਲੋਕ ਮਿਲਣੀ’

Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੂਰਪੁਰਬੇਦੀ ਇਲਾਕੇ ਦੇ ਲੋਕਾਂ ਨਾਲ ਕਰਨਗੇ ‘ਲੋਕ ਮਿਲਣੀ’

by Ranjit Singh
June 8, 2026
0

Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੂਰਪੁਰਬੇਦੀ ਇਲਾਕੇ ਦੇ ਲੋਕਾਂ ਨਾਲ ਕਰਨਗੇ 'ਲੋਕ ਮਿਲਣੀ' ਚੰਡੀਗੜ੍ਹ, 8 ਜੂਨ (ਵਿਸ਼ਵ ਵਾਰਤਾ):...

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ

by Ranjit Singh
June 8, 2026
0

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ ਚੰਡੀਗੜ੍ਹ, 8 ਜੂਨ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ?

Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ?

by Ranjit Singh
June 8, 2026
0

Punjab: ਹੁਣ ਅਧਿਆਪਕ ਵੀ ਬਣ ਸਕਣਗੇ PCS ਅਫਸਰ, ਪੜ੍ਹੋ ਕੀ ਨੇ ਸ਼ਰਤਾਂ ? - 30 ਜੂਨ ਤੱਕ ਦਿੱਤੀਆਂ ਜਾ ਸਕਦੀਆਂ...

Most Popular

IPL 2026 RR vs GT : ਰਾਜਸਥਾਨ ਰਾਇਲਜ਼ ਨੇ ਜਿੱਤਿਆ Toss, ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ?

IPL 2026 RR vs GT : ਰਾਜਸਥਾਨ ਰਾਇਲਜ਼ ਨੇ ਜਿੱਤਿਆ Toss, ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ?

by Jaspreet Kaur
4 weeks ago
0

IPL 2026 RR vs GT : ਰਾਜਸਥਾਨ ਰਾਇਲਜ਼ ਨੇ ਜਿੱਤਿਆ Toss, ਜਾਣੋ ਕੌਣ ਕਰੇਗਾ ਪਹਿਲਾਂ ਬੱਲੇਬਾਜ਼ੀ? - ਦੋਵਾਂ ਟੀਮਾਂ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 