ਟੋਕਿਓ ਉਲੰਪਿਕ 2020
ਭਾਰਤ ਬਨਾਮ ਆਸਟ੍ਰੇਲੀਆ ਹਾਕੀ ਮੈਚ
ਆਸਟ੍ਰੇਲੀਆ ਹੱਥੋਂ ਭਾਰਤ ਦੀ ਕਰਾਰੀ ਹਾਰ

ਚੰਡੀਗੜ੍ਹ, 25ਜੁਲਾਈ (ਵਿਸ਼ਵ ਵਾਰਤਾ)-ਅੱਜ ਟੋਕਿਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਤੇ ਆਸਟ੍ਰੇਲੀਆ ਵਿਚਾਲੇ ਮੈਚ ਖੇਡਿਆ ਗਿਆ। ਆਸਟ੍ਰੇਲੀਆ ਦੀ ਟੀਮ ਨੇ ਭਾਰਤੀ ਟੀਮ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਤੇ ਅੱਜ ਦਾ ਮੈਚ ਆਪਣੇ ਨਾਮ ਕੀਤਾ।
ਆਸਟ੍ਰੇਲੀਆ-7, ਭਾਰਤ-1
























