ਟੋਕਿਓ ਉਲੰਪਿਕ
ਭਾਰਤ ਬਨਾਮ ਆਸਟ੍ਰੇਲੀਆ ਹਾਕੀ ਮੈਚ
ਭਾਰਤੀ ਪੁਰਸ਼ ਹਾਕੀ ਟੀਮ ਨੇ ਖੋਲ੍ਹਿਆ ਖਾਤਾ

ਚੰਡੀਗੜ੍ਹ, 25ਜੁਲਾਈ(ਵਿਸ਼ਵ ਵਾਰਤਾ)-ਅੱਜ ਟੋਕਿਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਤੇ ਆਸਟ੍ਰੇਲੀਆ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਜਿਸ ਵਿੱਚ ਆਸਟ੍ਰੇਲੀਆ ਦੀ ਟੀਮ 4-0 ਨਾਲ ਅੱਗੇ ਚੱਲ ਰਹੀ ਸੀ। ਹੁਣ ਭਾਰਤੀ ਟੀਮ ਨੇ ਵੀ ਆਪਣਾ ਖਾਤਾ ਖੋਲ਼੍ਹ ਲਿਆ ਹੈ।

ਆਸਟ੍ਰੇਲੀਆ-4, ਭਾਰਤ-1






















