ਭਾਰਤ-ਸ੍ਰੀਲੰਕਾ ਦੇ ਮੈਚ ਵਿੱਚ ਬਾਰਿਸ਼ ਬਣੀ ਅੜਿੱਕਾ
ਮੀਂਹ ਕਾਰਨ ਰੋਕਣਾ ਪਿਆ ਮੈਚ

ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਭਾਰਤ ਅਤੇ ਸ੍ਰੀਲੰਕਾ ਵਿਚਾਲੇ ਚੱਲ ਰਹੀ ਤਿੰਨ ਇਕਦਿਨਾ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ ਬਾਰਿਸ਼ ਕਾਰਨ ਵਿਚਾਲੇ ਹੀ ਰੋਕਣਾ ਪਿਆ। ਬਾਰਿਸ਼ ਆਉਣ ਤੱਕ ਭਾਰਤ 23 ਓਵਰਾਂ ਵਿੱਚ 147 ਦੌੜਾਂ ਤੇ 3 ਵਿਕਟਾਂ ਗਵਾ ਚੁੱਕਾ ਹੈ। ਜਿਸ ਵਿੱਚ ਮਨੀਸ਼ ਪਾਂਡੇ 10 ਅਤੇ ਸੂਰਯਾ ਕੁਮਾਰ ਯਾਦਵ 22 ਦੌੜਾਂ ਤੇ ਖੇਡ ਰਹੇ ਹਨ।






















