ਇਸ ਸਮੇਂ ਦੀ ਵੱਡੀ ਖਬਰ ਧਰਮਸ਼ਾਲਾ ਦੇ ਭਾਗਸੂ ‘ਚ ਫਟਿਆ ਬੱਦਲ਼ ਕਈ ਵਾਹਨ ਪਾਣੀ ਵਿੱਚ ਰੁੜ੍ਹੇ
ਧਰਮਸ਼ਾਲਾ,12 ਜੁਲਾਈ (ਵਿਸ਼ਵ ਵਾਰਤਾ) ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਜਿਲ੍ਹੇ ਦੇ ਭਾਗਸੂ ਵਿਚ ਬੱਦਲ ਫੱਟ ਗਿਆ ਹੈ ਜਿਸ ਨਾਲ ਸਥਿਤੀ ਬੇਹੱਦ ਖ਼ਰਾਬ ਹੋ ਗਈ ਹੈ ਕਈ ਵਾਹਨ ਰੁੜ੍ਹ ਗਏ ਹਨ।