ਡਾ.ਸੁਖਬੀਰ ਸਿੰਘ ਸੰਧੂ ਬਣੇ ਉਤਰਾਖੰਡ ਦੇ ਨਵੇਂ ਚੀਫ਼ ਸੈਕਟਰੀ

ਚੰਡੀਗੜ੍ਹ, 6 ਜੁਲਾਈ (ਵਿਸ਼ਵ ਵਾਰਤਾ)ਸੀਨੀਅਰ ਆਈ.ਏ.ਐੱਸ ਅਫ਼ਸਰ ਡਾ.ਸੁਖਬੀਰ ਸਿੰਘ ਸੰਧੂ ਨੂੰ ਉੱਤਰਾਖੰਡ ਸਰਕਾਰ ਵੱਲੋਂ ਨਵਾਂ ਚੀਫ਼ ਸੈਕਟਰੀ ਨਿਯੁਕਤ ਕੀਤਾ ਗਿਆ ਹੈ। 1988 ਬੈਂਚ ਦੇ ਉੱਤਰਾਖੰਡ ਕੇਡਰ ਦੇ ਆਈ.ਏ.ਐੱਸ ਅਫ਼ਸਰ ਡਾ.ਸੁਖਬੀਰ ਸਿੰਘ ਸੰਧੂ ਉੱਤਰਾਖੰਡ ਦੇ 17ਵੇਂ ਮੁੱਖ ਸਕੱਤਰ ਹੋਣਗੇ । ਦੱਸ ਦੱਇਏ ਕਿ ਪਹਿਲੇ ਮੁੱਖ ਸਕੱਤਰ ਓਮ ਪ੍ਰਕਾਸ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।






















