ਹਿਮਾਚਲ ਪ੍ਰਦੇਸ਼ ਦੇ ਬਦਲੇ ਗਏ ਰਾਜਪਾਲ
ਰਜਿੰਦਰਾ ਵਿਸ਼ਵਨਾਥ ਆਰਲੇਕਰ ਬਣੇ ਨਵੇਂ ਰਾਜਪਾਲ
ਚੰਡੀਗੜ੍ਹ, 6ਜੁਲਾਈ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ ਪ੍ਰਸ਼ਾਸਨ ਵਿੱਚ ਵੱਡਾ ਬਦਲਾ ਕੀਤਾ ਗਿਆ ਹੈ। ਰਜਿੰਦਰਾ ਵਿਸ਼ਵਨਾਥ ਆਰਲੇਕਾਰ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਰਾਜਪਾਲ ਬਣਾਇਆ ਗਿਆ। ਇਸ ਤੋਂ ਪਹਿਲਾਂ ਬੰਡਾਰੂ ਦੱਤਾਤ੍ਰੇਅ ਹਿਮਾਚਲ ਦੇ ਰਾਜਪਾਲ ਸਨ।