<blockquote><span style="color: #ff0000;"><strong>ਬੰਡਾਰੂ ਦੱਤਾਤ੍ਰੇਅ ਬਣੇ ਹਰਿਆਣਾ ਦੇ ਨਵੇਂ ਰਾਜਪਾਲ</strong> </span></blockquote> <img class="alignnone size-medium wp-image-144268" src="https://punjabi.wishavwarta.in/wp-content/uploads/2021/06/WhatsApp-Image-2021-06-16-at-20.17.36-1-300x169.jpeg" alt="news" width="300" height="169" /> <strong>ਚੰਡੀਗੜ੍ਹ, 6ਜੁਲਾਈ (ਵਿਸ਼ਵ ਵਾਰਤਾ)-ਬੰਡਾਰੂ ਦੱਤਾਤ੍ਰੇਅ ਨੂੰ ਹਰਿਆਣਾ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। ਉਹ ਪਹਿਲਾਂ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵਿੱਚ ਰਾਜਪਾਲ ਦੀ ਭੂਮਿਕਾ ਨਿਭਾ ਚੁੱਕੇ ਹਨ।</strong>