• Latest
  • Trending
ਗੈਰ ਪੰਥਕ ਅਤੇ ਅਪਵਿਤੱਰ ਦੇ ਮੁੱਦੇ ਤੇ ਰਵਨੀਤ ਬਿੱਟੂ ਨੂੰ ਕਾਂਗਰਸ ਅਤੇ ਭਾਜਪਾ ਹਰਦੀਪ ਪੁਰੀ ਨੂੰ ਬਰਖਾਸਤ ਕਰੇ – ਜਸਵੀਰ ਸਿੰਘ ਗੜ੍ਹੀ

ਗੈਰ ਪੰਥਕ ਅਤੇ ਅਪਵਿਤੱਰ ਦੇ ਮੁੱਦੇ ਤੇ ਰਵਨੀਤ ਬਿੱਟੂ ਨੂੰ ਕਾਂਗਰਸ ਅਤੇ ਭਾਜਪਾ ਹਰਦੀਪ ਪੁਰੀ ਨੂੰ ਬਰਖਾਸਤ ਕਰੇ – ਜਸਵੀਰ ਸਿੰਘ ਗੜ੍ਹੀ

5 years ago
Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ

Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ

35 minutes ago
IND Vs ENG: ਥੋੜੀ ਦੇਰ ‘ਚ ਸ਼ੁਰੂ ਹੋਵੇਗਾ ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਤੀਜਾ ਤੇ ਆਖਰੀ ਮੁਕਾਬਲਾ

IND Vs ENG: ਥੋੜੀ ਦੇਰ ‘ਚ ਸ਼ੁਰੂ ਹੋਵੇਗਾ ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਤੀਜਾ ਤੇ ਆਖਰੀ ਮੁਕਾਬਲਾ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

2 hours ago
Punjab ‘ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Punjab ‘ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

2 hours ago
Ram Mandir ਚੜ੍ਹਾਵਾ ਚੋਰੀ ਮਾਮਲਾ: ਰਾਹੁਲ ਗਾਂਧੀ ਨੇ PM Modi ਨੂੰ ਲਿਖਿਆ ਪੱਤਰ

Ram Mandir ਚੜ੍ਹਾਵਾ ਚੋਰੀ ਮਾਮਲਾ: ਰਾਹੁਲ ਗਾਂਧੀ ਨੇ PM Modi ਨੂੰ ਲਿਖਿਆ ਪੱਤਰ

2 hours ago
Entertainment: ਧਮਕੀ ਤੋਂ ਬਾਅਦ ਆਮਿਰ ਖਾਨ ਦੇ ਘਰ ਬਾਹਰ ਵਧਾਈ ਗਈ ਸੁਰੱਖਿਆ

Entertainment: ਧਮਕੀ ਤੋਂ ਬਾਅਦ ਆਮਿਰ ਖਾਨ ਦੇ ਘਰ ਬਾਹਰ ਵਧਾਈ ਗਈ ਸੁਰੱਖਿਆ

2 hours ago
National: ਸੰਸਦ ਦਾ ਮਾਨਸੂਨ ਸੈਸ਼ਨ ਕੱਲ੍ਹ ਤੋਂ, ਅੱਜ ਸਰਬ-ਪਾਰਟੀ ਮੀਟਿੰਗ ਹੋਈ

National: ਸੰਸਦ ਦਾ ਮਾਨਸੂਨ ਸੈਸ਼ਨ ਕੱਲ੍ਹ ਤੋਂ, ਅੱਜ ਸਰਬ-ਪਾਰਟੀ ਮੀਟਿੰਗ ਹੋਈ

3 hours ago
International: ਈਰਾਨ ‘ਚ ਆਇਆ ਜ਼ਬਰਦਸਤ ਭੂਚਾਲ

International: ਈਰਾਨ ‘ਚ ਆਇਆ ਜ਼ਬਰਦਸਤ ਭੂਚਾਲ

4 hours ago
Jammu-Kashmir ਰਾਜੌਰੀ ਅਤੇ ਪੁੰਛ ਵਿੱਚ ਮੀਂਹ ਨੇ ਮਚਾਈ ਭਾਰੀ ਤਬਾਹੀ

Jammu-Kashmir ਰਾਜੌਰੀ ਅਤੇ ਪੁੰਛ ਵਿੱਚ ਮੀਂਹ ਨੇ ਮਚਾਈ ਭਾਰੀ ਤਬਾਹੀ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Sports Breaking: ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਾਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

Sports Breaking: ਪੀਵੀ ਸਿੰਧੂ ਨੇ ਰਚਿਆ ਇਤਿਹਾਸ, ਜਾਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

6 hours ago
Hindi News
English News
Sunday, July 19, 2026
No Result
View All Result
38 °c
Chandigarh
29 ° Mon
26 ° Tue
25 ° Wed
28 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗੈਰ ਪੰਥਕ ਅਤੇ ਅਪਵਿਤੱਰ ਦੇ ਮੁੱਦੇ ਤੇ ਰਵਨੀਤ ਬਿੱਟੂ ਨੂੰ ਕਾਂਗਰਸ ਅਤੇ ਭਾਜਪਾ ਹਰਦੀਪ ਪੁਰੀ ਨੂੰ ਬਰਖਾਸਤ ਕਰੇ – ਜਸਵੀਰ ਸਿੰਘ ਗੜ੍ਹੀ

July 4, 2021
in ਖਬਰਾਂ, ਪੰਜਾਬ
ਗੈਰ ਪੰਥਕ ਅਤੇ ਅਪਵਿਤੱਰ ਦੇ ਮੁੱਦੇ ਤੇ ਰਵਨੀਤ ਬਿੱਟੂ ਨੂੰ ਕਾਂਗਰਸ ਅਤੇ ਭਾਜਪਾ ਹਰਦੀਪ ਪੁਰੀ ਨੂੰ ਬਰਖਾਸਤ ਕਰੇ – ਜਸਵੀਰ ਸਿੰਘ ਗੜ੍ਹੀ

ਗੈਰ ਪੰਥਕ ਅਤੇ ਅਪਵਿਤੱਰ ਦੇ ਮੁੱਦੇ ਤੇ ਰਵਨੀਤ ਬਿੱਟੂ ਨੂੰ ਕਾਂਗਰਸ ਅਤੇ ਭਾਜਪਾ ਹਰਦੀਪ ਪੁਰੀ ਨੂੰ ਬਰਖਾਸਤ ਕਰੇ – ਜਸਵੀਰ ਸਿੰਘ ਗੜ੍ਹੀ

ਬਸਪਾ ਵਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਦੀ ਮੋਟਰ ਸਾਇਕਲ ਰੈਲੀ ਦਾ ਐਲਾਨ

ਜਲੰਧਰ 4 ਜੁਲਾਈ (ਵਿਸ਼ਵ ਵਾਰਤਾ):-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਕਾਂਗਰਸ ਨੇ ਸਾਂਸਦ ਰਵਨੀਤ ਬਿੱਟੂ ਅਤੇ ਭਾਜਪਾ ਨੇ ਆਪਣੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਪੁਰੀ ਖਿਲਾਫ ਦਲਿਤ ਵਿਰੋਧੀ ਬਿਆਨਬਾਜ਼ੀ ਕਰਨ ਖਿਲਾਫ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ, ਜਿਸ ਨਾਲ ਕਾਂਗਰਸ ਅਤੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਕਾਂਗਰਸ ਭਾਜਪਾ ਜਿਸਨੇ ਹਮੇਸ਼ਾ ਪੰਜਾਬ ਪੰਜਾਬੀਆਂ ਪੰਥ ਅਤੇ ਗਰੀਬ ਸਿਖਨ ਨਾਲ ਧੱਕਾ ਤੇ ਧੋਖਾ ਕੀਤਾ ਹੈ, ਉਹ ਹੁਣ ਬਰਦਾਸਤ ਨਹੀਂ ਕੀਤਾ ਜਾਵੇਗਾ। ਹਜ਼ਾਰਾਂ ਸਾਲਾਂ ਤੋਂ ਦਬਾਏ ਗਏ ਬਹੁਜਨ ਸਮਾਜ ਦੇ ਸੋਸਿਤ ਪੀੜਿਤ ਲੋਕ ਉੱਠ ਖੜੇ ਹੋਏ ਹਨ, ਜੋਕਿ ਆਪਣੇ ਮਾਣ ਸਨਮਾਨ ਦੀ ਲੜਾਈ ਅਣਖ ਦੇ ਅੰਦੋਲਨ ਦੇ ਰੂਪ ਵਿਚ ਪੰਜਾਬ ਦੀ ਧਰਤੀ ਉਪਰ ਲੜਨਗੇ ਅਤੇ ਕਾਂਗਰਸ ਭਾਜਪਾ ਦੀ ਜਾਤੀਵਾਦੀ ਸੋਚ ਨੂੰ ਪੰਜਾਬ ਦੀ ਜਨਤਾ ਤੱਕ ਪੁੱਜਦਾ ਕਰਨਗੇ। ਸਰਦਾਰ ਗੜ੍ਹੀ ਨੇ ਕਿਹਾ ਕਿ ਜੇਕਰ ਕਾਂਗਰਸ ਭਾਜਪਾ ਸੱਚੀ ਹੈ ਤਾਂ ਰਵਨੀਤ ਬਿੱਟੂ ਅਤੇ ਹਰਦੀਪ ਪੁਰੀ ਨੂੰ ਦਲਿਤ ਵਿਰੋਧੀ ਬਿਆਨਬਾਜ਼ੀ ਕਰਕੇ ਤੁਰੰਤ ਪਾਰਟੀ ਵਿੱਚੋ ਬਰਖਾਸਤ ਕਰੇ, ਅਤੇ ਸੁਖਦੇਵ ਢੀਂਡਸਾ ਨੂੰ ਸ਼੍ਰੀ ਅਕਾਲ ਤਖ਼ਤ ਉੱਪਰ ਪੇਸ਼ ਹੋਵੇ।
ਸਰਦਾਰ ਗੜ੍ਹੀ ਨੇ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਤੇ ਸ਼੍ਰੀ ਅੰਨਦਪੁਰ ਸਾਹਿਬ ਵਿਧਾਨ ਸਭਾਵਾਂ ਦਾ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਉਣਾ ਕਾਂਗਰਸ ਭਾਜਪਾ ਤੇ ਸਾਂਸਦ ਸੁਖਦੇਵ ਢੀਂਡਸਾ ਨੂੰ ਜਾਤੀਵਾਦੀ ਜਗੀਰੂ ਸੋਚ ਤਹਿਤ ਸੀਨੇ ਚ ਕੰਡੇ ਵਾਂਗ ਚੁਬਿਆ ਹੈ। ਬਹੁਜਨ ਸਮਾਜ ਪਾਰਟੀ 9 ਜੁਲਾਈ ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ 60 ਕਿਲੋਮੀਟਰ ਦੇ ਰੂਟ ਪਲਾਨ ਤਹਿਤ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢਕੇ ਬਹੁਜਨ ਸਮਾਜ ਨੂੰ ਜਗਾਉਣ ਦਾ ਕੰਮ ਕਰੇਗੀ ਤਾਂਕਿ ਮਾਣ ਸਨਮਾਨ ਤੇ ਅਣਖ ਦਾ ਅੰਦੋਲਨ ਵਿਸ਼ਾਲ ਕੀਤਾ ਜਾ ਸਕੇ।

Tags: punjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ

Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ

by Jaspreet Kaur
July 19, 2026
0

Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ ਨਵੀ ਦਿੱਲੀ , 19 ਜੁਲਾਈ 2026 (ਵਿਸ਼ਵ ਵਾਰਤਾ) – ਜੇਕਰ ਤੁਹਾਡਾ ਫੇਸਬੁੱਕ (Facebook) ਅਕਾਊਂਟ ਠੀਕ...

IND Vs ENG: ਥੋੜੀ ਦੇਰ ‘ਚ ਸ਼ੁਰੂ ਹੋਵੇਗਾ ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਤੀਜਾ ਤੇ ਆਖਰੀ ਮੁਕਾਬਲਾ

IND Vs ENG: ਥੋੜੀ ਦੇਰ ‘ਚ ਸ਼ੁਰੂ ਹੋਵੇਗਾ ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਤੀਜਾ ਤੇ ਆਖਰੀ ਮੁਕਾਬਲਾ

by Jaspreet Kaur
July 19, 2026
0

IND Vs ENG: ਥੋੜੀ ਦੇਰ 'ਚ ਸ਼ੁਰੂ ਹੋਵੇਗਾ ਭਾਰਤ ਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੁਕਾਬਲਾ -ਲਾਰਡਜ਼...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
July 19, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19  ਜੁਲਾਈ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

by Jaspreet Kaur
July 19, 2026
0

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ - ਦੇਸ਼ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ ਅੰਮ੍ਰਿਤਸਰ, 19 ਜੁਲਾਈ (ਵਿਸ਼ਵ ਵਾਰਤਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ

Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ

by Jaspreet Kaur
July 19, 2026
0

Facebook ਸੇਵਾਵਾਂ ਠੱਪ! ਯੂਜ਼ਰਸ ਪਰੇਸ਼ਾਨ ਨਵੀ ਦਿੱਲੀ , 19 ਜੁਲਾਈ 2026 (ਵਿਸ਼ਵ ਵਾਰਤਾ) – ਜੇਕਰ ਤੁਹਾਡਾ ਫੇਸਬੁੱਕ (Facebook) ਅਕਾਊਂਟ ਠੀਕ...

Most Popular

ਪੰਜਾਬ ਵੱਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾਲਾ : ਖੁਰਾਕ ਕਮਿਸ਼ਨ ਨੇ ਮੱਧ ਏਸ਼ੀਆ ਨਾਲ ਰਣਨੀਤਕ ਸੰਪਰਕ ਦੀ ਅਗਵਾਈ ਕੀਤੀ

ਪੰਜਾਬ ਵੱਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾਲਾ : ਖੁਰਾਕ ਕਮਿਸ਼ਨ ਨੇ ਮੱਧ ਏਸ਼ੀਆ ਨਾਲ ਰਣਨੀਤਕ ਸੰਪਰਕ ਦੀ ਅਗਵਾਈ ਕੀਤੀ

by Ankit
2 weeks ago
0

ਪੰਜਾਬ ਵੱਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾਲਾ : ਖੁਰਾਕ ਕਮਿਸ਼ਨ ਨੇ ਮੱਧ ਏਸ਼ੀਆ ਨਾਲ ਰਣਨੀਤਕ ਸੰਪਰਕ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 