<blockquote><span style="color: #ff0000;"><strong>ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਫਿਰ ਹੋਇਆ ਵਾਧਾ</strong></span></blockquote> <a href="https://punjabi.wishavwarta.in/?attachment_id=137857" rel="attachment wp-att-137857"><img class="alignnone size-full wp-image-137857" src="https://punjabi.wishavwarta.in/wp-content/uploads/2021/05/images-2.jpg" alt="" width="246" height="205" /></a> <strong>ਚੰਡੀਗੜ੍ਹ, 9ਜੂਨ(ਵਿਸ਼ਵ ਵਾਰਤਾ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ। ਡੀਜ਼ਲ ਦੀ ਕੀਮਤ ਵੱਧ ਤੋਂ ਵੱਧ 27 ਪੈਸੇ ਵਧੀ, ਜਦਕਿ ਪੈਟਰੋਲ ਦੀ ਕੀਮਤ ਵੀ 23 ਤੋਂ 25 ਪੈਸੇ ਵਧ ਗਈ ਹੈ।</strong>