<div><img class="alignnone size-full wp-image-1767 alignleft" src="http://wishavwarta.in/wp-content/uploads/2017/08/arrest.jpg" alt="" width="297" height="167" /></div> <div><b>ਲੁਧਿਆਣਾ </b>ਪੁਲਿਸ ਨੇ 10 ਕਿੱਲੋ ਗਾਂਜੇ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾਹੈ। ਜਿਸਦੀ ਪਹਿਚਾਣ ਜਤਿੰਦਰ ਕੁਮਾਰ ਵਜੋਂ ਹੋਈ ਹੈ।</div>