ਇਕਬਾਲ ਸਿੰਘ ਫਫੜੇ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਬਣੇ
ਮਾਨਸਾ 8 ਮਈ :(ਵਿਸ਼ਵ ਵਾਰਤਾ)ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਇਕਬਾਲ ਸਿੰਘ ਫਫੜੇ ਭਾਈਕੇ ਨੂੰ ਮਾਰਕਿਟ ਕਮੇਟੀ ਭੀਖੀ ਦਾ ਚੇਅਰਮੈਨ ਲਾਇਆ ਗਿਆ ਹੈ। ਉਹ ਫਫੜੇ ਭਾਈਕੇ ਪਿੰਡ ਦੇ ਸਰਪੰਚ ਵੀ ਹਨ ਅਤੇ ਲੰਬੇ ਸਮੇਂ ਤੋਂ ਕਿਸਾਨਾਂ-ਮਜਦੂਰਾਂ ਦੇ ਸੰਘਰਸ਼ ਵਿਚ ਮੁਹਰੇ ਲੱਗਕੇ ਭਾਗ ਲੈਂਦੇ ਆ ਰਹੇ ਹਨ
ਪੰਜਾਬ ਸਰਕਾਰ ਵਲੋਂ ਸੱਤਪਾਲ ਮੱਤੀ ਨੂੰ ਭੀਖੀ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਵਜੋਂ ਲਾਇਆ ਗਿਆ ਹੈ।























