ਕੱਲ੍ਹ ਤੋਂ ਰਹਿਣਗੇ 3 ਦਿਨ ਬੈਂਕ ਬੰਦ
ਚੰਡੀਗੜ੍ਹ,6 ਮਈ(ਵਿਸ਼ਵ ਵਾਰਤਾ) ਕੱਲ੍ਹ ਤੋਂ ਲਗਾਤਾਰ 3 ਦਿਨ ਬੈਂਕ ਬੰਦ ਰਹਿਣਗੇ ਯਾਨਿ ਕਿ ਤੁਸੀਂ ਬੈਂਕ ਬ੍ਰਾਂਚ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਕਰ ਸਕੋਗੇ। ਦੱਸ ਦਈਏ ਕਿ ਆਰਬੀਆਈ ਵੱਲੋਂ ਜੋ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ ਉਸ ਅਨੁਸਾਰ ਹਫ਼ਤਾਵਾਰੀ ਛੁੱਟੀਆਂ,ਨੈਸ਼ਨਲ ਹਾੱਲੀਡੇ ਮਿਲਾਕੇ ਮਈ ਮਹੀਨੇ ਵਿੱਚ 12 ਦਿਨ ਬੈਂਕ ਬੰਦ ਰਹਿਣਗੇ, ਕੱਲ੍ਹ ਤੋਂ 7 ਮਈ-ਸ਼ੁੱਕਰਵਾਰ-ਜਮਾਤ-ਉਲ-ਵਿਦਾ,8 ਮਈ-ਸ਼ਨੀਵਾਰ-ਸਪਤਾਹਿਕ ਛੁੱਟੀ ਅਤੇ ਫਿਰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।























