ਚੰਡੀਗੜ• — ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਚੰਡੀਗੜ• ਵਿੱਚ ਅਧਿਆਪਕ ਦਲ , ਪੰਜਾਬ ਵੱਲੋਂ ਤਿਆਰ ਕਰਵਾਇਆ ਸਲਾਨਾ ਕੈਲੰਡਰ ਜਾਰੀ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ. ਚਰਨਜੀਤ ਸਿੰਘ ਬਰਾੜ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਦਲ ਪੰਜਾਬ ਦੇ ਆਗੂ ਸ਼ਾਮਲ ਹੋਏ ਜਿਹਨਾਂ ਵਿੱਚ ਸ. ਹਰਦੇਵ ਸਿੰਘ ਜਵੰਧਾ ਸੂਬਾ ਸਰਪ੍ਰਸਤ, ਸ. ਜਸਵਿੰਦਰ ਸਿੰਘ ਔਲਖ ਸੂਬਾ ਪ੍ਰਧਾਨ, ਸ. ਬਹਾਦਰ ਸਿੰਘ ਝਬਾਲ ਸੀਨੀਅਰ ਮੀਤ ਪ੍ਰਧਾਨ, ਸ. ਅਮਰਜੀਤ ਸਿੰਘ ਘੁਡਾਣੀ ਸਕੱਤਰ ਜਨਰਲ, ਸ. ਰਾਜਦੀਪ ਸਿੰਘ ਬਰੇਟਾ ਸੀਨੀਅਰ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਬਰਾੜ ਪ੍ਰੈਸ ਸਕੱਤਰ, ਸ. ਆਤਮਜੀਤ ਸਿੰਘ ਢਿੱਲੋਂ ਅੰ੍ਿਰਮਤਸਰ, ਬਾਬਾ ਤਾਰਾ ਸਿੰਘ ਗੁਰਦਾਸਪੁਰ, ਸ. ਅੰਮ੍ਰਿਤਪਾਲ ਸਿੰਘ ਖੁਣਖੁਣ ਕਲਾਂ ਹੁਸ਼ਿਆਰਪੁਰ, ਸ. ਅਮਰਜੀਤ ਸਿੰਘ ਸਮੀਰੋਵਾਲ ਰੋਪੜ, ਸ. ਸ਼ਮਸ਼ੇਰ ਸਿੰਘ ਫਹਿਤਗੜ• ਸਾਹਿਬ, ਸ. ਸੁਖਦੇਵ ਸਿੰਘ ਠੀਕਰੀਵਾਲ ਬਰਨਾਲਾ, ਸ. ਰਣਜੀਤ ਸਿੰਘ ਬਾਠ ਬਠਿੰਡਾ, ਸ. ਗੁਰਵਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ, ਸ. ਸੁੱਚਾ ਸਿੰਘ ਮਾਧੋਪੁਰ ਪਠਾਨਕੋਟ, ਸ. ਕੁਲਦੀਪ ਸਿੰਘ ਗਿੱਲ ਮੋਗਾ, ਸ. ਕੁਲਵੰਤ ਸਿੰਘ ਮੋਹਾਲੀ, ਲੈਕਚਰਾਰ ਮਹਿੰਦਰਪਾਲ ਸਿੰਘ ਮੋਹਾਲੀ, ਸ. ਨਵਤੇਜ ਸਿੰਘ ਵੜੈਚ ਸੰਗਰੂਰ, ਸ. ਲਖਵਿੰਦਰਪਾਲ ਸਿੰਘ ਖਾਲਸਾ ਲੁਧਿਆਣਾ, ਸ. ਸਤਨਾਮ ਸਿੰਘ ਢਿੱਲੋਂ ਤਰਨ ਤਾਰਨ, ਸ. ਨਿਰਮਲ ਸਿੰਘ ਸੈਦੇਵਾਲਾ ਮਾਨਸਾ, ਸ. ਮਨਜਿੰਦਰ ਸਿੰਘ ਢਿੱਲੋਂ ਅੰਮ੍ਰਿਤਸਰ, ਸ. ਸਤਨਾਮ ਸਿੰਘ ਸੱਤਾ ਬੁਢਲਾਢਾ, ਸ. ਅਮਰਜੀਤ ਸਿੰਘ ਝੱਜੀ ਪਿੰਡ ਹੁਸ਼ਿਆਰਪੁਰ, ਸ਼੍ਰੀ ਤਰਸੇਮਪਾਲ ਸ਼ਰਮਾ ਗੁਰਦਾਸਪੁਰ, ਸ. ਅਮਰੀਕ ਸਿੰਘ ਫਹਿਤਗੜ• ਸਾਹਿਬ, ਸ. ਸਰਦੁਲ ਸਿੰਘ ਜਰਖੜ ਲੁਧਿਆਣਾ, ਸ਼੍ਰੀ ਰਾਕੇਸ਼ ਚੰਦਰ ਚੌਧਰੀ ਪਠਾਨਕੋਟ, ਸ. ਬਲਬੀਰ ਸਿੰਘ ਢੰਡ ਤਰਨ ਤਾਰਨ, ਸ. ਪ੍ਰਭਜੋਤ ਸਿੰਘ ਅਜਨਾਲਾ, ਸ. ਸੰਪੂਰਨ ਸਿੰਘ ਗਰੇਵਾਲ ਸੰਗਰੁਰ, ਸ. ਗੁਰਮੇਲ ਸਿੰਘ ਬਾਠ ਬਠਿੰਡਾ, ਸ. ਜਗਤਾਰ ਸਿੰਘ ਬਰਨਾਲਾ, ਸ਼੍ਰੀ ਰਜਿੰਦਰ ਮੋਗਾ ਸ੍ਰੀ ਮੁਕਤਸਰ ਸਾਹਿਬ, ਸ਼ੀ੍ਰ ਸੰਜੀਵ ਕੁਮਾਰ ਫਾਜਲਿਕਾ ਅਤੇ ਲੈਕਚਰਾਰ ਬਲਦੇਵ ਸਿੰਘ ਸੰਧੂ ਮੋਹਾਲੀ ਸ਼ਾਮਲ ਹੋਏ।
ਲੋਕ ਸਭਾ ਚੋਣਾਂ 2024- ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ*
ਲੋਕ ਸਭਾ ਚੋਣਾਂ 2024 - ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਚੋਣ ਖਰਚਿਆਂ ਉੱਤੇ ਨਜ਼ਰ ਰੱਖਣਗੇ ਖਰਚਾ ਨਿਗਰਾਨ : ਮੁੱਖ ਚੋਣ...